ਬਾਬਾ ਬਕਾਲਾ ਸਾਹਿਬ, 2 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਕੱਤਰ, ਅਦਾਕਾਰ ਅਤੇ ਪੱਤਰਕਾਰ ਸਕੱਤਰ ਸਿੰਘ ਪੁਰੇਵਾਲ ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਅੰਮਿ੍ਤਸਰ ਵਿਖੇ ਹੋਏ ਇਕ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਸਿੱਧ ਕਾਮੇਡੀਅਨ ਕਲਾਕਾਰ ਗੁਰਪ੍ਰੀਤ ਘੁੱਗੀ, ਪ੍ਰਸਿੱਧ ਕਾਮੇਡੀਅਨ ਘੁੱਲੇ ਸ਼ਾਹ, ਪਦਮਸ੍ਰੀ ਐਵਾਰਡੀ ਪੂਰਨ ਚੰਦ ਵਡਾਲੀ, ਅਰਵਿੰਦਰ ਸਿੰਘ ਭੱਟੀ, ਕਾਮੇਡੀਅਨ ਕਾਂਸ਼ੀ ਰਾਮ ਚੰਨ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਮੁੱਖ ਸੰਚਾਲਕ ਡਾ: ਦਲਬੀਰ ਸਿੰਘ ਕਥੂਰੀਆ, ਪਿ੍ੰ: ਦਲਬੀਰ ਸਿੰਘ ਰਿਆੜ ਜਲੰਧਰ, ਅਵਤਾਰ ਸਿੰਘ ਕਾਲੜਾ, ਹਰਭਜਨ ਸਿੰਘ ਨਾਹਲ, ਪਿ੍ੰ: ਸੁਰਿੰਦਰ ਸਿੰਘ, ਗੁਰਦੀਪ ਸਿੰਘ ਉਜਾਲਾ, ਹਰਜਿੰਦਰ ਸਿੰਘ ਜਿੰਦੀ, ਸੁਖਦੇਵ ਸਿੰਘ ਆਸੀ, ਸਤਬੀਰ ਸਿੰਘ ਅੰਮਿ੍ਤਸਰ, ਡਾ: ਰਮਨਦੀਪ ਸਿੰਘ ਬਟਾਲਾ, ਕਮਲਦੀਪ ਕੌਰ, ਸੁਖਦੇਵ ਸਿੰਘ ਗਡੰਵਾ, ਕੁਲਵਿੰਦਰ ਸਿੰਘ ਗਾਖਲ, ਸਾਹਿਬਾ ਜੀਟਨ ਕੌਰ, ਕੁਲਦੀਪ ਸਿੰਘ ਦਰਾਜਕੇ, ਸਤਿੰਦਰ ਸਿੰਘ ਓਠੀਂ, ਦਵਿੰਦਰ ਸਿੰਘ ਭੋਲਾ, ਗੁਰਜੀਤ ਕੌਰ ਅਜਨਾਲਾ, ਨਿਰਮਲ ਕੌਰ ਕੋਟਲਾ, ਦਲਜੀਤ ਸਿੰਘ ਟਰੈਫਿਕ ਇੰਚਾਰਜ ਅਮਿ੍ੰਤਸਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਲੇਖਕ ਸਕੱਤਰ ਸਿੰਘ ਪੁਰੇਵਾਲ ਦਾ ਸਨਮਾਨ <br/>
ਅਜੀਤ ਡੈਸਕ
03-02-2026