29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਚੌਂਕ ਮਹਿਤਾ ਵਿਖੇ ਖੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 27-04-2026
ਚੌਕ ਮਹਿਤਾ, 26 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਸਰਬਸੁੱਖ ਬਲੱਡ ਸੈਂਟਰ ਬਟਾਲਾ ਦੇ ਸਹਿਯੋਗ ਨਾਲ ਸਥਾਨਕ ਕਸਬੇ ਦੇ ਅੰਦਰਲੇ ਬਾਜ਼ਾਰ ਮਹਿਤਾ ਰੋਡ ਸਥਿਤ ਡਾ. ਅਰਵਿੰਦਰ ਕਲੀਨਿਕ ਵਿਖੇ ਇਕ ਖੂਨ ਦਾਨ ਕੈਂਪ ਆਯੋਜਿਤ ਕੀਤਾ, ਜਿਸ ਦੌਰਾਨ 50 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ | ਡਾ. ਅਰਵਿੰਦਰ ਸਿੰਘ ਪੁਰਬਾ ਨੇ ਖੂਨ ਦਾਨੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 5 ਵਜੇ ਤੱਕ ਲਗਾਇਆ ਗਿਆ ਸੀ, ਜਿਸ ਦੌਰਾਨ ਚਾਹਵਾਨ ਦਾਨੀਆਂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੇ ਪੂਰਾ ਉਤਸ਼ਾਹ ਦਿਖਾਇਆ ਤੇ ਲੋੜਵੰਦ ਜ਼ਿੰਦਗੀਆਂ ਦੀ ਸਹਾਇਤਾ ਲਈ ਵੱਧ ਚੜ੍ਹ ਕੇ ਖੂਨ ਦਾਨ ਕੀਤਾ | ਇਸ ਮੌਕੇ ਡਾ. ਕਿ੍ਪਾਲ ਸਿੰਘ ਪੁਰਬਾ, ਪ੍ਰਾਥਮ ਸਿੰਘ, ਸੂਰਜ, ਕਰਮਜੀਤ ਸਿੰਘ, ਸਿਮਰਪ੍ਰੀਤ ਕੌਰ, ਅਕਾਸ਼ਦੀਪ ਸਿੰਘ ਤੇ ਗੁਰਲਾਲ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹੰਤ ਚੇਤਨ ਦਾਸ ਦੀ ਸਾਲਾਨਾ ਬਰਸੀ ਮੌਕੇ ਸਲਾਨਾ ਮਹਾਂ ਕੁੰਡ ਕਰਵਾਇਆ <br/> ਅਗਲੀ ਖ਼ਬਰ ਥਾਈਰਡ (ਗਿੱਲੜ) ਰੋਗ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣਨ ਦੀ ਲੋੜ -ਡਾ. ਰੰਧਾਵਾ <br/>
Ad Position 24