ਤਲਬੀਰ ਨੇ ਸੋਈ ਖੁੰਭ ਫਾਰਮ ਜੋ ਹਨੇ੍ਹਰ ਝੱਖੜ ਨਾਲ ਉੱਡ ਗਿਆ ਸੀ, ਦਾ ਲਿਆ ਜਾਇਜ਼ਾ <br/>
ਪਿੰਡ ਅਬਦਾਲ ਵਿਖੇ ਬਣੇ ਸੋਈ ਖੁੰਭ ਫਾਰਮ ਜੋ ਕਿ ਹਨੇ੍ਹਰ ਝੱਖੜ ਨਾਲ ਉੱਡ ਗਿਆ ਸੀ, ਦਾ ਜਾਇਜ਼ਾ ਲੈਂਦੇ ਹੋਏ ਤਲਬੀਰ ਸਿੰਘ ਗਿੱਲ ਉਨ੍ਹਾਂ ਨਾਲ ਸਰਪੰਚ ਸੁਬੇਗ ਸਿੰਘ ਅਬਦਾਲ, ਸੈਕਟਰੀ ਬਾਵਾ ਸਿੰਘ ਅਬਦਾਲ ਤੇ ਹੋਰ | ਤਸਵੀਰ-ਦਲਵਿੰਦਰ ਸਿੰਘ ਰੰਧਾਵਾ
<br/>
14-05-2026