ਬਿ੍ਗੇਡੀਅਰ ਬੱਲ ਵਲੋਂ ਭੇਜੇ ਚੈੱਕ ਪੜ੍ਹਾਈ ਤੇ ਖੇਡਾਂ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਵੰਡੇ <br/>
ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਰਕਾਰੀ ਸੀਨੀ: ਸੈਕੰ: ਸਕੂਲ ਸਠਿਆਲਾ ਵਿਖੇ ਪਿ੍ੰ: ਸਿਮਰਨਜੀਤ ਕੌਰ, ਰਿਟਾ: ਮੁੱਖ ਅਧਿਆਪਕ ਬਲਦੇਵ ਸਿੰਘ, ਦਲਵਿੰਦਰ ਸਿੰਘ ਪੜ੍ਹਾਈ ਤੇ ਖੇਡਾਂ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਚੈੱਕ ਦਿੰਦੇ ਹੋਏ ਨਾਲ ਹੋਰ | ਤਸਵੀਰ : ਜਗੀਰ ਸਿੰਘ ਸਫਰੀ
<br/>
02-06-2026