ਪਿੰਡ ਤਲਵੰਡੀ ਦੇ ਸਰਕਾਰੀ ਅਧਿਆਪਕ ਕਤਲ ਮਾਮਲੇ 'ਚ ਥਾਣਾ ਤਰਸਿੱਕਾ ਸਾਹਮਣੇ ਦਿੱਤਾ ਧਰਨਾ <br/>
ਪਿੰਡ ਤਲਵੰਡੀ ਦੇ ਸਰਕਾਰੀ ਅਧਿਆਪਕ ਜਗਦੀਪ ਸਿੰਘ ਕਤਲ ਕਾਂਡ ਦੇ ਦੋਸ਼ੀ ਪੁਲਿਸ ਵਲੋਂ ਨਾ ਫੜੇ ਜਾਣ 'ਤੇ ਥਾਣਾ ਤਰਸਿੱਕਾ ਸਾਹਮਣੇ ਦਿੱਤੇ ਧਰਨੇ 'ਚ ਸੰਬੋਧਨ ਕਰਦੇ ਹੋਏ ਜਰਮਨਜੀਤ ਸਿੰਘ ਛਜਲਵੱਡੀ ਤੇ ਧਰਨੇ 'ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂ | ਤਸਵੀਰ : ਅਤਰ ਸਿੰਘ ਤਰਸਿਕਾ
<br/>
03-06-2026