ਬਾਬਾ ਬਕਾਲਾ ਸਾਹਿਬ, 20 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 32ਵੀਂ ਸਾਲਾਨਾ ਬਰਸੀ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਦੀ ਅਗਵਾਈ ਹੇਠ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਗਈ । ਜਿਸ ਵਿਚ ਜ: ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜ: ਬਾਬਾ ਬਲਦੇਵ ਸਿੰਘ ਮਸਤਾਫਾਪੁਰ, ਬਾਬਾ ਗੁਰਜੀਤ ਸਿੰਘ ਕੁਲੀ ਵਾਲੇ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ, ਬਾਬਾ ਜਗਜੀਤ ਸਿੰਘ ਨਾਨਕ ਦਲ ਮੜ੍ਹੀਆਂ ਵਾਲੇ, ਬਾਬਾ ਜੁਗਰਾਜ ਸਿੰਘ ਨਿੱਕੀ ਮੱਖੀ ਵਾਲੇ, ਬਾਬਾ ਤਰਲੋਕ ਸਿੰਘ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਬਾਬਾ ਜਸਵੰਤ ਸਿੰਘ ਗੁ: ਢਾਬਸਰ ਸਾਹਿਬ ਦੌਲੋ ਨੰਗਲ, ਬਾਬਾ ਬਲਰਾਜ ਸਿੰਘ ਗੁ: ਗੋਬਿੰਦਗੜ੍ਹ ਸਾਹਿਬ, ਮਹੰਤ ਸਤਨਾਮ ਸਿੰਘ ਬਿੱਲਾ, ਸੁਖਜਿੰਦਰ ਸਿੰਘ ਕੈਨੇਡੀ, ਹੈੱਡਗ੍ਰੰਥੀ ਭਾਈ ਭੁਪਿੰਦਰ ਸਿੰਘ, ਬਾਬਾ ਭਗਤ ਸਿੰਘ ਜੇ.ਸੀ.ਬੀ. ਵਾਲੇ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ-ਕਰਨਬੀਰ ਸਿੰਘ-ਨਵਜੋਤ ਸਿੰਂਘ (ਨੀਡਜ਼ ਹੌਲਸੇਲ ਸਟੋਰ), ਜਰਨੈਲ ਸਿੰਘ ਚੀਮਾਂਬਾਠ, ਅੰਮ੍ਰਤਪਾਲ ਸਿੰਘ ਚੀਮਾਂਬਾਠ, ਰਾਜਵੀਰ ਸਿੰਘ ਚੀਮਾਂਬਾਠ, ਜਥੇਦਾਰ ਆਤਮਾ ਸਿੰਘ ਨੰਗਲੀ (ਪਰਿਵਾਰ ਬਾਬਾ ਨੰਦ ਸਿੰਘ), ਬਾਬਾ ਬਲਕਾਰ ਸਿੰਘ ਸੁਧਾਰ ਨੰਬਰਦਾਰ, ਬਾਬਾ ਨਿਹਾਲ ਸਿੰਘ ਪੱਖੋਪੁਰ, ਰਾਣਾ ਸਿੰਘ ਫਤਿਆਗੜ੍ਹ ਚੂੜੀਆਂ, ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਚਰਨ ਸਿੰਘ ਚੰਨਾ ਪਹਿਲਵਾਨ ਵਡਾਲਾ, ਸਰਵਣ ਸਿੰਘ ਬਲਸਰਾਏ, ਸਰਪੰਚ ਦਲਜੀਤ ਸਿੰਘ ਭੱਪੀ ਵਡਾਲਾ, ਇਕਬਾਲ ਸਿੰਘ ਬੱਲ ਸੱਤੋਵਾਲ (ਤਿੰਨੋਂ ਮੈਂਬਰ ਬਲਾਕ ਸੰਮਤੀ), ਰਵਿੰਦਰ ਸਿੰਘ ਰਵੀ ਚੀਮਾਂਬਾਠ (ਸਾਰੇ ਸਾਬਕਾ ਸਰਪੰਚ), ਪ੍ਰਿੰ: ਦਿਲਬਾਗ ਸਿੰਘ ਮਾਨ, ਪ੍ਰਿੰਸੀਪਲ ਕੁਲਬੀਰ ਸਿੰਘ ਮਾਨ, ਪ੍ਰਿੰ: ਦਿਲਬਾਗ ਸਿੰਘ ਭੁੱਲਰ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਿੰਸੀੋਪਲ ਨਗੀਨ ਸਿੰਘ ਬੱਲ, ਸੂਬੇਦਾਰ ਇੰਦਰਜੀਤ ਸਿੰਘ ਸਰਪੰਚ ਸੇਰੋਂ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ, ਸਾ: ਪ੍ਰਧਾਨ ਰੌਬਿਨ ਮਾਨ, ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਬਿਆਸ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਸਰਪੰਚ ਪਰਦੀਪ ਸਿੰਘ ਬੋਦੇਵਾਲ, ਸਰਪੰਚ ਮਨੋਹਰ ਸਿੰਘ ਖੋਜਕੀਪੁਰ, ਸਰਪੰਚ ਜਤਿੰਦਰ ਸਿੰਘ ਜੋਤੀ ਦੌਲ਼ੋ ਨੰਗਲ, ਸਰਪੰਚ ਰਾਜਾ ਕਰਤਾਰਪੁਰ, ਤੇਜਵੰਤ ਸਿੰਘ ਬੱਲ ਬੁਤਾਲਾ, ਰਾਜਿੰਦਰ ਸਿੰਘ ਸਹੋਤਾ ਬਿਆਸ, ਤੇਜਿੰਦਰ ਸਿੰਘ ਅਠੌਲਾ, ਸੈਕਟਰੀ ਮਾਸਟਰ ਇਕਬਾਲ ਸਿੰਘ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਸੁਖਜਿੰਦਰ ਸਿੰਘ ਲਵਲੀ ਲੱਖੂਵਾਲ, ਜਥੇਦਾਰ ਹਰਦੇਵ ਸਿੰਘ ਨਾਗੋਕੇ, ਜਥੇਦਾਰ ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਪਲਵਿੰਦਰ ਸਿੰਘ ਮੀਆਂਵਿੰਡ, ਸੁਖਬੀਰ ਸਿੰਘ ਸੇਰੋਂ (ਸਾਰੇ ਸਰਕਲ ਪ੍ਰਧਾਨ), ਸਰਪੰਚ ਗੁਰਜਿੰਦਰ ਸਿੰਘ ਸਠਿਆਲਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਸਰਪੰਚ ਜਸਕਰਨਦੀਪ ਸਿੰਘ ਰਤਨਗੜ੍ਹ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਹੰਸਰਾਜ ਸਿੰਘ ਧਿਆਨਪੁਰ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਸੂਬੇਦਾਰ ਹਰਜੀਤ ਸਿੰਘ (ਪ੍ਰਧਾਨ ਗੁਰੂ ਕੇ ਬੇਟੇ ਸਮਾਜ ਸੁਧਾਰ ਸੰਸਥਾ, ਗੁਰਮੀਤ ਸਿੰਘ ਵਡਾਲਾ, ਸਰਪੰਚ ਸਰਬਜੀਤ ਸਿੰਘ ਖਾਨਪੁਰ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ, ਅਮਰਜੀਤ ਸਿੰਘ ਕਾਲੇਕੇ, ਮਨਪ੍ਰੀਤ ਸਿੰਘ ਭੁੱਲਰ ਪ੍ਰਧਾਨ ਸ਼੍ਰੋਮਣੀ ਅਖੰਡ ਪਾਠੀ ਸਿੰਘ ਸਭਾ, ਹਰਿੰਦਰਜੀਤ ਸਿੰਘ ਜਸਪਾਲ (ਅਧਿਆਪਕ ਆਗੂ), ਗੁਰਜੰਟ ਸਿੰਘ ਪੱਡੇਆਣਾ (ਧੀਆਂ ਦੇ ਰਖਵਾਲੇ ਸੰਸਥਾ), ਠੇਕੇਦਾਰ ਕੁਲਵਿੰਦਰ ਸਿੰਘ ਕਾਲੀ, ਠੇਕੇਦਾਰ ਤਰਸੇਮ ਸਿੰਘ ਜੋਧੇ, ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਚਰਨਜੀਤ ਸਿੰਘ ਭੱਟੀ, ਗੁਰਮੇਜ ਸਿੰਘ ਚੀਮਾਂ ਵੜੈਚ, ਸਾ: ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਪਲਵਿੰਦਰ ਸਿੰਘ ਪੱਪਾ �.ਐਸ.ਡੀ. ਸ: ਡਿੰਪਾ, ਪ੍ਰਧਾਨ ਜੈਵਿੰਦਰ ਸਿੰਘ ਭੁੱਲਰ, ਪ੍ਰਧਾਨ ਮੋਹਣ ਸਿੰਘ ਕੰਗ, ਗੁਰਬਚਨ ਸਿੰਘ ਪੀ.ਬੀ. ਮੋਟਰ, ਡਾ: ਗੁਰਦੇਵ ਸਿੰਘ ਬੁਤਾਲਾ, ਸਰਬਜੀਤ ਸਿੰਘ ਜੱਲੂਵਾਲ, ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਮੈਂਬਰ ਮਨਜੀਤ ਸਿੰਘ ਠੁਕਰਾਲ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸੁਖਚੈਨ ਸਿੰਘ ਗਿੱਲ, ਅਜੀਤ ਸਿੰਘ ਮੈਂਬਰ, ਰਾਗੀ ਬਲਵਿੰਦਰ ਸਿੰਘ ਕੰਵਲ, ਜਸਪਾਲ ਸਿੰਘ ਰਾਣਾ, ਗੁਰਦਿਆਲ ਸਿੰਘ ਰਾਣਾ ਸਵੀਟਸ, ਗੋਲਡੀ ਸਵੀਟਸ, ਮੱਖਣ ਸਿੰਘ ਧਾਲੀਵਾਲ, ਅਜਮੇਰ ਸਿੰਘ ਬੱਲ ਬੁਤਾਲਾ, ਪਟਵਾਰ ਯੂਨੀਅਨ ਦੇ ਪ੍ਰਧਾਨ ਅੰਗਰੇਜ ਸਿੰਘ ਦੇਵੀਦਾਸਪੁਰਾ, ਜਨਰਲ ਸਕੱਤਰ ਗੁਰਦੇਵ ਸਿੰਘ ਬੁੱਟਰ, ਬਾਬਾ ਨਰਿੰਦਰ ਸਿੰਘ -ਬਾਬਾ ਰਣਜੋਧ ਸਿੰਘ ਨਰਿੰਜਣਪੁਰ, ਮਾਸਟਰ ਮਨਜੀਤ ਸਿੰਘ ਵੱਸੀ, ਸੁਖਵੰਤ ਕੌਰ ਵੱਸੀ, ਮਨਪ੍ਰੀਤ ਸਿੰਘ ਭੁੱਲਰ, ਸਰਪੰਚ ਰਣਜੀਤ ਸਿੰਘ ਰਾਣਾ ਧਿਆਨਪੁਰ, ਗੋਪਾਲ ਸਵੀਟਸ, ਫਲੇਮ ਐਂਡ ਚਿੱਲੀ, ਅਮੋਲਕ ਸਿੰਘ ਬੱਲ (ਚਾਏ ਨਗਰੀ), ਨਰਿੰਜਣ ਸਿੰਘ ਬੁਤਾਲਾ, ਡਾ: ਲਖਵਿੰਦਰ ਸਿੰਘ, ਡਾ: ਪਰਮਜੀਤ ਸਿੰਘ ਵਡਾਲਾ ,ਕੁਲਵਿੰਦਰ ਸਿੰਘ (ਪਜੇਰੀਆ ਰੈਸਟੋਰੈਂਟ), ਪਰਮਿੰਦਰ ਸਿੰਘ ਸੂਫੀ ਅੰਮ੍ਰਿਤਸਰ, ਸੁਖਜਿੰਦਰ ਸਿੰਘ ਲਵਲੀ ਲੱਖੂਵਾਲ, ਅਮਰ ਸਿੰਘ ਰੰਧਾਵਾ, ਹਰਿੰਦਰ ਸਿੰਘ ਲਾਲੀ, ਮਨਜੀਤ ਸਿੰਘ ਰਾਜਾ, ਮਨਜੀਤ ਸਿੰਘ ਸੰਧੂ ਜੇ.ਈ., ਸੁਖਬੀਰ ਸਿੰਘ ਜੇ.ਈ., ਕੁਲਦੀਪ ਸਿੰਘ ਜੇ.ਈ., ਮਲਕੀਤ ਸਿੰਘ ਜੇ.ਈ. ਜਥੇਦਾਰ ਸੁਖਦੇਵ ਸਿੰਘ ਭਲੋਜਲਾ, ਗੁਰਮੁੱਖ ਸਿੰਘ ਦਨਿਆਲ, ਲੱਖਾ ਸਿੰਘ ਪੱਡੇ, ਭਾਈ ਜੱਜ ਸਿੰਘ ਮਿਸ਼ਨਰੀ, ਭਾਈ ਜਸਪਾਲ ਸਿੰਘ ਬਲਸਰਾਏ, ਹੁਕਮ ਸਿੰਘ ਠੁਕਰਾਲ, ਰਣਜੀਤ ਸਿੰਘ, ਰਾਜੂ (ਗੁਰੂ ਕਿਰਪਾ ਸੈਂਟਰ), ਮਨਜੀਤ ਸਿੰਘ ਜੈਮਲ ਸਵੀਟਸ, ਲੱਖਾ ਸਿੰਘ ਚੱਕੀ ਵਾਲੇ ਠੱਠੀਆਂ, ਸਰਮੁੱਖ ਸਿੰਘ ਫੌਜੀ, ਸ਼ਿਵਪਾਲ ਸਿੰਘ ਮਨਮੋਹਣ ਜਿਊਲਰਜ਼, ਜਸਵੰਤ ਸਿੰਘ ਦਿੱਲੀ ਵਾਲੇ, ਗੁਰਬਿੰਦਰ ਸਿੰਘ ਸਾਬੀ ਟਪਿਆਲਾ, ਹਰਭਜਨ ਸਿੰਘ ਖੇਲਾ, ਹੈੱਡਮਾਸਟਰ ਬਲਦੇਵ ਸਿੰਘ ਬੱਲ, ਤੇਜਿੰਦਰ ਸਿੰਘ ਬੱਲ ਸਠਿਆਲਾ, ਤਰਸੇਮ ਸਿੰਘ ਬੱਬੂ, ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ।
ਜ: ਬਾਬਾ ਬਿਸ਼ਨ ਸਿੰਘ ਦੀ 32ਵੀਂ ਬਰਸੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ
ਅਜੀਤ ਡੈਸਕ
21-06-2026