02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਰਈਆ ਵਿਖੇ ਗੁਰੂ ਪੂਰਨਿਮਾ ਦਾ ਦਿਹਾੜਾ ਮਨਾਇਆ

ਰਈਆ, 1 ਅਗਸਤ (ਸ਼ਰਨਬੀਰ ਸਿੰਘ ਕੰਗ)- ਮੰਦਰ ਬਾਵਾ ਲਾਲ ਵਿਖੇ ਮੰਦਰ ਕਮੇਟੀ ਰਈਆ ਵਲੋਂ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਦੀ ਅਗਵਾਈ ਵਿੱਚ ਗੁਰੂ ਪੂਰਨਿਮਾ ਦਾ ਪਾਵਨ ਤਿਉਹਾਰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਅਤੇ ਸੰਗਤ ਵਲੋਂ ਗੁਰੂ ਮਹਾਰਾਜ ਜੀ ਨੂੰ ਤਿਲਕ ਲਗਾ ਕੇ ਰਸਮ ਅਦਾ ਕੀਤੀ ਗਈ ਅਤੇ ਬੀਬੀਆਂ ਨੇ ਭਜਨ ਗਾਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਤੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 02-08-2026
ਰਈਆ, 1 ਅਗਸਤ (ਸ਼ਰਨਬੀਰ ਸਿੰਘ ਕੰਗ)- ਮੰਦਰ ਬਾਵਾ ਲਾਲ ਵਿਖੇ ਮੰਦਰ ਕਮੇਟੀ ਰਈਆ ਵਲੋਂ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਦੀ ਅਗਵਾਈ ਵਿੱਚ ਗੁਰੂ ਪੂਰਨਿਮਾ ਦਾ ਪਾਵਨ ਤਿਉਹਾਰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਅਤੇ ਸੰਗਤ ਵਲੋਂ ਗੁਰੂ ਮਹਾਰਾਜ ਜੀ ਨੂੰ ਤਿਲਕ ਲਗਾ ਕੇ ਰਸਮ ਅਦਾ ਕੀਤੀ ਗਈ ਅਤੇ ਬੀਬੀਆਂ ਨੇ ਭਜਨ ਗਾਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਤੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਤੋਂ ਇਲਾਵਾ ਦਵਿੰਦਰ ਸ਼ਰਮਾ, ਨਰਿੰਦਰ ਭੰਡਾਰੀ, ਅਸ਼ੋਕ ਕੁਮਾਰ, ਪਰਮਜੀਤ ਦੇਵਗਨ, ਪਵਨ ਸ਼ਰਮਾ, ਅਰਜਨ ਨਾਗਰਾ, ਵਿਜੇ ਕੁਮਾਰ, ਸੁਰਿੰਦਰ ਕੁਮਾਰ, ਇੰਦਰ ਮੋਹਨ ਸ਼ਰਮਾ, ਅਰਵਿੰਦ ਸ਼ਰਮਾ, ਵਿੱਕੀ ਪੁਰੀ, ਅਤੁਲ ਪੁਰੀ, ਵਿੱਕੀ, ਆਰਜ਼ੂ ਪੁਰੀ, ਰਾਹੁਲ ਸ਼ਰਮਾ, ਗੋਰਵ, ਸੋਨੂੰ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਬੀਬੀਆ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਲਬੀਰ ਗਿੱਲ ਵਲੋਂ ਟਾਹਲੀ ਸਾਹਿਬ ਤੋਂ 10.5 ਕਿੱਲੋਮੀਟਰ ਨਵੀਂ ਸੜਕ ਦੀ ਉਸਾਰੀ ਦਾ ਉਦਘਾਟਨ ਅਗਲੀ ਖ਼ਬਰ ਫੁੱਲੇਚੱਕ ਦਾ ਸਾਲਾਨਾ ਸੱਭਿਆਚਾਰਕ ਅਤੇ ਪੇਂਡੂ ਖੇਡ ਮੇਲਾ ਭਲਕੇ
Ad Position 24
No active advertisement