05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਵਣ ਮਹਾਂਉਤਸਵ ਮਨਾਇਆ

ਤਰਸਿੱਕਾ, 3 ਅਗਸਤ (ਅਤਰ ਸਿੰਘ ਤਰਸਿੱਕਾ)-ਲੋਕਾਂ ਨੂੰ ਨਿਰੋਈ ਸਿਹਤ ਤੇ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਡਾ. ਮੋਨਾ ਚੱਤਰਥ ਐੱਸ.

Ad Position 21
No active advertisement
ਅਜੀਤ ਡੈਸਕ 04-08-2026
ਤਰਸਿੱਕਾ, 3 ਅਗਸਤ (ਅਤਰ ਸਿੰਘ ਤਰਸਿੱਕਾ)-ਲੋਕਾਂ ਨੂੰ ਨਿਰੋਈ ਸਿਹਤ ਤੇ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਡਾ. ਮੋਨਾ ਚੱਤਰਥ ਐੱਸ. ਐੱਮ. ਓ. ਤਰਸਿੱਕਾ ਦੀ ਰਹਿਨੁਮਾਈ ਹੇਠ ਵਣ ਮਹਾਂਉਤਸਵ ਮਨਾਇਆ ਗਿਆ। ਜਿਸ ‘ਚ ਸਮੂਹ ਸਟਾਫ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਸਿਮਰਜੀਤ ਸਿੰਘ ਨੇ ਦੱਸਿਆ ਕਿ ਸ਼ੁਧ ਆਕਸੀਜਨ ਲਈ ਵੱਧ ਤੋਂ ਵੱਧ ਫਲਦਾਰ ਤੇ ਛਾਂਦਾਰ ਬੂਟੇ ਲਾਉਣੇ ਬਹੁਤ ਜਰੂਰੀ ਹਨ ਤੇ ਭਵਿੱਖ ਵਿਚ ਮਨੁੱਖਾ ਜੀਵਨ ਨੂੰ ਨਰੋਈ ਸਿਹਤ ਪ੍ਰਦਾਨ ਕਰਨ ਲਈ ਹਰ ਇਕ ਵਿਅਕਤੀ ਨੂੰ ਇਕ ਬੂਟਾ ਜ਼ਰੂਰ ਲਉਣਾ ਚਾਹੀਦਾ ਹੈ। ਇਸ ਮੌਕੇ ਡਾ. ਹਰਮਨਪ੍ਰੀਤ ਸਿੰਘ ਛੀਨਾ, ਡਾ. ਹਸਲੀਨ ਕੌਰ, ਡਾ. ਵਿਸ਼ਵਪਾਲ ਸਿੰਘ, ਡਾ. ਸੁਰਿੰਦਰ ਮੋਹਨ ਸਿੰਘ, ਡਾ. ਹਰਕ੍ਰਿਸ਼ਨ ਸਿੰਘ, ਅਜਮੇਰ ਸਿੰਘ ਸੋਹੀ, ਜਸਮੇਲ ਸਿੰਘ ਵੱਲਾ ਫਾਰਮਾਸਿਸਟ, ਅਮਨਦੀਪ ਕੌਰ ਚੀਫ ਫਾਰਮਾਸਿਸਟ, ਹਰਮੀਤ ਸਿੰਘ ਭਿੰਡਰ ਤਰਸਿੱਕਾ ਚੀਫ ਫਾਰਮਾਸਿਸਟ, ਗੁਰਮੁਖ ਸਿੰਘ ਬੀ. ਈ. ਈ., ਪਰਮਜੀਤ ਸਿੰਘ ਪ੍ਰਧਾਨ, ਕੇਵਲ ਸਿੰਘ, ਸੰਦੀਪ ਅਗਰਵਾਲ, ਮੰਗਲਜੀਤ ਸਿੰਘ, ਤੇ ਭਰਪੂਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਸੀ. ਭਾਈਚਾਰੇ ਦੀ ਤਾਕਤ ਏਕਤਾ, ਸਿੱਖਿਆ ਤੇ ਜਾਗਰੂਕਤਾ ’ਚ-ਸਰਪੰਚ ਲੁੱਧੜ ਅਗਲੀ ਖ਼ਬਰ ਭਲਕੇ ਸੂਬੇ ਭਰ ’ਚ ਡੀ.ਸੀ. ਦਫ਼ਤਰਾਂ ਅੱਗੇ ਦਿੱਤੇ ਜਾਣਗੇ ਮੰਗ ਪੱਤਰ-ਕਿਸਾਨ ਆਗੂ
Ad Position 24
No active advertisement