09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਾਨ ਸਰਕਾਰ ਨੇ ਪਿੰਡਾਂ ਤੇ ਸ਼ਹਿਰਾਂ ਵਿਕਾਸ ਬਿਨਾਂ ਵਿਤਕਰਾ ਕਰਵਾਇਆ - ਬੱਬਲੂ ਸਿੰਧੀ

ਰਮਦਾਸ, 9 ਅਗਸਤ (ਜਸਵੰਤ ਸਿੰਘ ਵਾਹਲਾ)- ਮਾਨ ਸਰਕਾਰ ਨੇ ਆਪਣੇ ਸਾਢੇ 4 ਸਾਲ ਦੇ ਰਾਜ ਦੌਰਾਨ ਬੇਰੁਜਗਾਰਾਂ ਨੂੰ ਬਿਨਾਂ ਸਿਫਾਰਸ਼, ਬਿਨਾਂ ਰਿਸ਼ਵਤ, ਮੈਰਿਟ ਦੇ ਅਧਾਰ ’ਤੇ 65 ਹਜਾਰ ਦੇ ਕਰੀਬ ਸਰਕਾਰੀ ਨੌਕਰੀਆ ਦਿੱਤੀਆਂ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਤੇ ਬਲਾਕ ਅਬਜ਼ਰਵਰ ਹਰਬੀਰ ਸਿੰਘ ਬੱਬਲੂ ਸਿੰਧੀ ਨੇ ਪਿੰਡ ਮਲਕਪੁਰ, ਕੋਟ ਰਜਾਦਾ, ਸੂਫੀਆਂ, ਤਲਵੰਡੀ ਨਾਹਰ ਆਦਿ ਪਿੰਡਾਂ ਵਿਖੇ ਇੱਕ ਭਰਵੀ ਮੀਟਿੰਗ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ ।

Ad Position 21
No active advertisement
ਅਜੀਤ ਡੈਸਕ 10-08-2026
ਰਮਦਾਸ, 9 ਅਗਸਤ (ਜਸਵੰਤ ਸਿੰਘ ਵਾਹਲਾ)- ਮਾਨ ਸਰਕਾਰ ਨੇ ਆਪਣੇ ਸਾਢੇ 4 ਸਾਲ ਦੇ ਰਾਜ ਦੌਰਾਨ ਬੇਰੁਜਗਾਰਾਂ ਨੂੰ ਬਿਨਾਂ ਸਿਫਾਰਸ਼, ਬਿਨਾਂ ਰਿਸ਼ਵਤ, ਮੈਰਿਟ ਦੇ ਅਧਾਰ ’ਤੇ 65 ਹਜਾਰ ਦੇ ਕਰੀਬ ਸਰਕਾਰੀ ਨੌਕਰੀਆ ਦਿੱਤੀਆਂ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਤੇ ਬਲਾਕ ਅਬਜ਼ਰਵਰ ਹਰਬੀਰ ਸਿੰਘ ਬੱਬਲੂ ਸਿੰਧੀ ਨੇ ਪਿੰਡ ਮਲਕਪੁਰ, ਕੋਟ ਰਜਾਦਾ, ਸੂਫੀਆਂ, ਤਲਵੰਡੀ ਨਾਹਰ ਆਦਿ ਪਿੰਡਾਂ ਵਿਖੇ ਇੱਕ ਭਰਵੀ ਮੀਟਿੰਗ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ । ਬੱਬਲੂ ਸਿੰਧੀ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ਤੇ ਸ਼ਹਿਰ ਦਾ ਵਿਕਾਸ ਬਿਨਾਂ ਵਿਤਕਰਾ ਜੰਗੀ ਪੱਧਰ ‘ਤੇ ਕਰਵਾਇਆ ਹੈ ਜਦ ਕਿ ਅਕਾਲੀ ਕਾਂਗਰਸ ਨੇ ਆਪਣੇ ਰਾਜ ਦੌਰਾਨ ਆਪਣੀਆਂ ਤਿਜੌਰੀਆਂ ਭਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਜਿਸ ਕਾਰਨ ਪੰਜਾਬ ਵਿਕਾਸ ਪੱਖੋਂ ਪਛੜਿਆ ਰਿਹਾ ਹੈ । ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਮਾਨ ਸਰਕਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਡਿੰਪਲ ਕੁਮਾਰ ਰਮਦਾਸ, ਅਮਨਿੰਦਰ ਸਿੰਘ ਜੱਟਾ, ਸ਼ਮਸ਼ੇਰ ਸਿੰਘ ਰਮਦਾਸ, ਕਿਸ਼ਨ ਚੰਦ, ਨਰਿੰਦਰ ਸਿੰਘ ਮਲਕਪੁਰ, ਸ਼ਮਸ਼ੇਰ ਸਿੰਘ ਸਿੰਧੀ, ਪ੍ਰਧਾਨ ਮਿੱਠੂ ਰਮਦਾਸ, ਕਪਿਲ ਕੁਮਾਰ, ਜਰਨੈਲ ਸਿੰਘ, ਰਾਜਬੀਰ ਸਿੰਘ, ਸਰਬਜੋਤ ਸਿੰਘ, ਗੁਰਜੀਤ ਸਿੰਘ, ਬਾਊ ਮਸੀਹ, ਘੁੱਲਾ ਮਸੀਹ, ਮਹਾਂਬਰੀ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਅਗਲੀ ਖ਼ਬਰ ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਵਲੋਂ ਸਰਕਾਰ ਖ਼ਿਲਾਫ਼ ਮੁੜ ਸੰਘਰਸ਼ ਦੀ ਚਿਤਾਵਨੀ : ਸੂਬਾ ਪ੍ਰਧਾਨ ਚੌਹਾਨ
Ad Position 24