24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਕੋਟਲਾ ਭਰਾਵਾਂ ਦਾ ਸਨਮਾਨ

ਨਵਾਂ ਪਿੰਡ, 24 ਸਤੰਬਰ (ਜਸਪਾਲ ਸਿੰਘ )-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਮਿਸਲ ਸ਼ਹੀਦ ਬਾਬਾ ਬੀਰ ਸਿੰਘ , ਸ਼ਹੀਦ ਬਾਬਾ ਧੀਰ ਸਿੰਘ , 13 ਸੌ ਘੋੜ ਸਵਾਰ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ ਦੇ ਹੈੱਡ ਕਵਾਟਰ, ਅੰਮ੍ਰਿਤਸਰ -ਮਹਿਤਾ ਸੜਕ, ਮੀਰਾਂ ਚੱਕ ਵਿਖੇ ਪਹੁੰਚੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਤੇ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਦਾ ਏਥੇ ਪੁੱਜਣ ’ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਵਲੋਂ ਸਨਮਾਨਿਤ ਕੀਤਾ ਗਿਆ।

Ad Position 21
No active advertisement
ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਡਾ. ਦਲਬੀਰ ਸਿੰਘ ਕੋਟਲਾ, ਬਿਕਰਮਜੀਤ ਸਿੰਘ ਕੋਟਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਨਮਾਨਿਤ ਕਰਨ ਮੌਕੇ। ਤਸਵੀਰ : ਜਸਪਾਲ ਸਿੰਘ 25-09-2026
ਨਵਾਂ ਪਿੰਡ, 24 ਸਤੰਬਰ (ਜਸਪਾਲ ਸਿੰਘ )-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਮਿਸਲ ਸ਼ਹੀਦ ਬਾਬਾ ਬੀਰ ਸਿੰਘ , ਸ਼ਹੀਦ ਬਾਬਾ ਧੀਰ ਸਿੰਘ , 13 ਸੌ ਘੋੜ ਸਵਾਰ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ ਦੇ ਹੈੱਡ ਕਵਾਟਰ, ਅੰਮ੍ਰਿਤਸਰ -ਮਹਿਤਾ ਸੜਕ, ਮੀਰਾਂ ਚੱਕ ਵਿਖੇ ਪਹੁੰਚੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਤੇ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਦਾ ਏਥੇ ਪੁੱਜਣ ’ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਟਲਾ ਭਰਾਵਾਂ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਦਿੱਤੇ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਮਨਜੀਤ ਸਿੰਘ ਕਹਿਣੀ ਰਾਏਪੁਰ, ਸੁਪਨਦੀਪ ਸਿੰਘ ਸਾਬੀ ਖਾਨਕੋਟ, ਧਿਆਨ ਸਿੰਘ ਛੀਨਾ, ਮੁਖਵੰਤ ਸਿੰਘ ਤੇ ਨਾਨਕ ਸਿੰਘ ਨਵਾਂ ਪਿੰਡ, ਮਣਧੀਰ ਸਿੰਘ ਰਸੂਲਪੁਰ ਕਲਾਂ, ਸੁਖਵਿੰਦਰ ਸਿੰਘ ਖ਼ਾਲਸਾ ਤੇ ਅਮਰੀਕ ਸਿੰਘ ਜੋਸਨ ਨਿਜ਼ਾਮਪੁਰ ਆਦਿ ਅਤੇ ਨਿਹੰਗ ਸਿੰਘ ਹਾਜ਼ਰ ਸਨ। 23 ਏਐਸਆਰ88
Ad Position 22
No active advertisement
ਪਿਛਲੀ ਖ਼ਬਰ ਖਾਲਸਾ ਮਾਰਚ ਦਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਪੁੱਜਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਹਲਕਾ ਦੱਖਣੀ ਵਿਚ ਠੇਕੇਦਾਰ ਦੀ ਅਗਵਾਈ ਹੇਠ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਵਾਗਤ
Ad Position 24