02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੜਕ ਹਾਦਸੇ ‘ਚ ਮੌਕੇ ’ਤੇ ਹੀ ਔਰਤ ਦੀ ਦਰਦਨਾਕ ਮੌਤ

ਬਿਆਸ, 1 ਅਕਤੂਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਵਿਖੇ ਇੱਕ ਸੜਕ ਹਾਦਸੇ ’ਚ ਕਰੀਬ 40 ਸਾਲਾ ਔਰਤ ਦੀ ਮੌਤ ਹੋਈ। ਨੈਸ਼ਨਲ ਹਾਈਵੇ ਬਿਆਸ ਪੁੱਲ ਜਲੰਧਰ ਤੋਂ ਅੰਮ੍ਰਿਤਸਰ ਫਲਾਈਓਵਰ ’ਤੇ ਇਹ ਹਾਦਸਾ ਵਾਪਰਿਆ।

Ad Position 21
No active advertisement
ਹਾਦਸੇ ਦੀ ਜਾਂਚ ਕਰਦੇ ਪੁਲਿਸ ਕਰਮੀ ਅਤੇ ਰਾਹਗੀਰਾਂ ਦੀ ਤਸਵੀਰ। ਤਸਵੀਰਾਂ : ਨਰਿੰਦਰ ਸਿੰਘ 02-10-2026
ਬਿਆਸ, 1 ਅਕਤੂਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਵਿਖੇ ਇੱਕ ਸੜਕ ਹਾਦਸੇ ’ਚ ਕਰੀਬ 40 ਸਾਲਾ ਔਰਤ ਦੀ ਮੌਤ ਹੋਈ। ਨੈਸ਼ਨਲ ਹਾਈਵੇ ਬਿਆਸ ਪੁੱਲ ਜਲੰਧਰ ਤੋਂ ਅੰਮ੍ਰਿਤਸਰ ਫਲਾਈਓਵਰ ’ਤੇ ਇਹ ਹਾਦਸਾ ਵਾਪਰਿਆ। ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ ਅਤੇ ਔਰਤ ਦੂਸਰੀ ਸਾਈਡ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਆਕੇ ਡਿੱਗੀ। ਜਿੱਥੇ ਕੁਝ ਵਿਅਕਤੀਆਂ ਦੀ ਸਹਾਇਤਾ ਨਾਲ ਔਰਤ ਨੂੰ ਤੁਰੰਤ ਸੜਕ ਕਿਨਾਰੇ ਕੀਤਾ ਗਿਆ, ਪਰ ਔਰਤ ਮੌਕੇ ’ਤੇ ਹੀ ਦਮ ਤੋੜ ਗਈ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਏ.ਐੱਸ.ਆਈ. ਸੁਖਵਿੰਦਰ ਸਿੰਘ ਵਲੋਂ ਮੁੱਢਲੀ ਜਾਂਚ ਸ਼ੁਰੂ ਹੋਈ। ਮ੍ਰਿਤਕਾ ਦੀ ਸ਼ਨਾਖਤ ਨਹੀਂ ਹੋ ਪਾਈ, ਜਿਸ ਦੇ ਬਾਅਦ ਲਾਸ਼ ਨੂੰ ਸੜਕ ਸੁਰੱਕਸ਼ਾ ਫੋਰਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੀ ਮੋਰਚੂਰੀ ਵਿਖੇ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ‘ਆਮ ਆਦਮੀ ਪਾਰਟੀ’ ਐੱਸ. ਸੀ. ਭਾਈਚਾਰੇ ਨਾਲ ਚਟਾਨ ਵਾਗ ਖੜੀ-ਰਾਜਕੁਮਾਰ ਲੁੱਧੜ ਅਗਲੀ ਖ਼ਬਰ ਗਹਿਰੀ ਮੰਡੀ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ
Ad Position 24