ਯਾਰਾਂ ਦਾ ਯਾਰ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ
ਅਟਾਰੀ ਸਰਹੱਦ, 31 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਹਰ ਇਕ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਵਾਲੇ ਉੱਘੀ ਸ਼ਖ਼ਸੀਅਤ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣਾ ਕਰ ਗਏ ਹਨ। ਰਮਣੀਕ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ’ਤੇ ਜਿੱਥੇ ਪਰਿਵਾਰ, ਮਾਤਾ ਪਿਤਾ, ਪਤਨੀ ਤੇ ਬੱਚਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸਾਕ ਸਬੰਧੀ ਰਿਸ਼ਤੇਦਾਰ ਭੈਣ ਭਰਾ ਤੇ ਹੋਰ ਮੋਹ ਰੱਖਣ ਵਾਲੇ ਯਾਰਾਂ ਦੋਸਤਾਂ, ਮਿੱਤਰਾਂ ਨੂੰ ਵੀ ਰਮਣੀਕ ਸਿੰਘ ਸੰਧੂ ਦੇ ਹੱਸਦੇ ਵੱਸਦੇ ਘਰ ਵਿਚੋਂ ਦੂਰ ਉਡਾਰੀ ਮਾਰ ਜਾਣ ਕਰਕੇ ਦੁੱਖ ਪਾਇਆ ਜਾ ਰਿਹਾ ਹੈ।
ਸ
ਸਵਰਗੀ ਸ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਦੀ ਫਾਈਲ ਫੋਟੋ।
01-11-2026
ਅਟਾਰੀ ਸਰਹੱਦ, 31 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਹਰ ਇਕ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਵਾਲੇ ਉੱਘੀ ਸ਼ਖ਼ਸੀਅਤ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣਾ ਕਰ ਗਏ ਹਨ। ਰਮਣੀਕ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ’ਤੇ ਜਿੱਥੇ ਪਰਿਵਾਰ, ਮਾਤਾ ਪਿਤਾ, ਪਤਨੀ ਤੇ ਬੱਚਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸਾਕ ਸਬੰਧੀ ਰਿਸ਼ਤੇਦਾਰ ਭੈਣ ਭਰਾ ਤੇ ਹੋਰ ਮੋਹ ਰੱਖਣ ਵਾਲੇ ਯਾਰਾਂ ਦੋਸਤਾਂ, ਮਿੱਤਰਾਂ ਨੂੰ ਵੀ ਰਮਣੀਕ ਸਿੰਘ ਸੰਧੂ ਦੇ ਹੱਸਦੇ ਵੱਸਦੇ ਘਰ ਵਿਚੋਂ ਦੂਰ ਉਡਾਰੀ ਮਾਰ ਜਾਣ ਕਰਕੇ ਦੁੱਖ ਪਾਇਆ ਜਾ ਰਿਹਾ ਹੈ। ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਪਿਤਾ ਬਲਬੀਰ ਸਿੰਘ ਸੰਧੂ, ਮਾਤਾ ਜਸਪਾਲ ਕੌਰ, ਪਤਨੀ ਮਨਦੀਪ ਕੌਰ, ਬੇਟੀ ਜੁਵਲੀਨ ਕੌਰ, ਪੁੱਤਰ ਕੁਲਤਾਰ ਸਿੰਘ, ਭੈਣ ਸਰਬਰਿੰਦਰ ਕੌਰ, ਜੀਜਾ ਨਰਿੰਦਰ ਸਿੰਘ, ਭੈਣ ਹਰਵਿੰਦਰ ਕੌਰ, ਜੀਜਾ ਅਮਰਦੀਪ ਸਿੰਘ ਨੂੰ ਰੋਂਦੇ ਕਰਲਾਉਂਦਿਆਂ ਛਡ ਜਾਣ ’ਤੇ ਪਰਿਵਾਰ ਬਹੁਤ ਵੱਡੇ ਸਦਮੇ ਵਿੱਚ ਹੈ। ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਦੇ ਇਸ ਜਹਾਨ ਤੋਂ ਕੂਚ ਕਰ ਜਾਣ ’ਤੇ ਉਹਨਾਂ ਦੇ ਭਰਾਵਾਂ ਦੀ ਤਰ੍ਹਾਂ ਵਰਤਣ ਵਾਲੇ ਦੋਸਤ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ, ਤਲਬੀਰ ਸਿੰਘ ਹਲਕਾ ਇੰਚਾਰਜ, ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਜੋਧ ਸਿੰਘ ਸਮਰਾ, ਚੇਅਰਮੈਨ ਗੁਰਸ਼ਰਨ ਸਿੰਘ ਛੀਨਾ, ਸ਼ਿਵਰਾਜ ਸਿੰਘ ਸ਼ਿਵ ਬਾਠ ਭੀਲੋਵਾਲ, ਗੁਰਮੁਖ ਸਿੰਘ ਗਿਆਸਪੁਰਾ, ਜਸਪਾਲ ਸਿੰਘ ਗਿਆਸਪੁਰਾ, ਅਮਨਦੀਪ ਸਿੰਘ ਗਿਆਸਪੁਰਾ, ਜੀਜਾ ਨਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਵਡਾਲੀ, ਨਵਰੂਪ ਸਿੰਘ ਵਡਾਲੀ, ਚੇਅਰਮੈਨ ਮੋਨੂ ਚੀਮਾ, ਧੰਨਜੀਤ ਸਿੰਘ ਧਨੀ ਸਾਬਕਾ ਚੇਅਰਮੈਨ ਵੇਰਕਾ ਮਿਲਕ, ਪ੍ਰੋਫ਼ੈਸਰ ਅਜੇਪਾਲ ਸਿੰਘ ਗੰਡੀਵਿੰਡ, ਸਾਹਿਲ ਕੁਮਾਰ, ਸੋਨੂ ਜੰਡਿਆਲਾ, ਮਨੋਜ ਕੁਮਾਰ, ਰਵਿੰਦਰ ਪਾਲ ਸਿੰਘ, ਪ੍ਰੇਮ ਸਿੰਘ ਸੋਨੀ, ਗੁਰਬੀਰ ਸਿੰਘ ਬਾਸਰਕੇ, ਤਜਿੰਦਰ ਸਿੰਘ ਬੱਲ, ਕਵਰਜੀਤ ਸਿੰਘ ਮਝੈਲ ਚੀਮਾ ਤਰਨ ਤਾਰਨ, ਹਰਪ੍ਰੀਤ ਸਿੰਘ ਮਿੰਨਾ ਸ੍ਰੀ ਗੋਇੰਦਵਾਲ ਸਾਹਿਬ, ਅਭਿਸ਼ੇਕ ਵੋਹਰਾ, ਡੀਆਰਓ ਤਰਲੋਚਨ ਸਿੰਘ ਸੰਧੂ ਚਾਚਾ, ਨਿਸ਼ਾਨ ਸਿੰਘ ਖਿਆਲਾ ਸਰਪੰਚ, ਗੁਰਭੇਜ ਸਿੰਘ ਖਿਆਲਾ, ਵਰਿਆਮ ਸਿੰਘ ਹੁੰਦਲ, ਨਿਰਮਲ ਸਿੰਘ ਨੰਗਲੀ ਪਹਿਲਵਾਨ, ਸਰਤਾਜ ਸਿੰਘ ਖਿਆਲਾ, ਗੁਰਭੇਤ ਸਿੰਘ ਵੜੈਚ, ਲੱਕੀ ਪੰਨੂ, ਸਾਹਿਬ ਸਿੰਘ ਹਮਜਾ ਸਰਪੰਚ, ਡਾਕਟਰ ਗੁਲ, ਗੁਰਵਿੰਦਰ ਸਿੰਘ ਢਿੱਲੋ ਕੋਟਕ ਬੈਂਕ, ਕਰਨਬੀਰ ਸਿੰਘ, ਸੁਵਿੰਦਰ ਸਿੰਘ, ਕੋਟਿਕ ਬੈਂਕ ਮੈਨੇਜਰ ਗੁਰਿੰਦਰ ਸਿੰਘ ਖਹਿਰਾ, ਬਲਜੀਤ ਸਿੰਘ ਚੀਮਾ, ਨਰਿੰਦਰ ਸਿੰਘ ਸੇਖੋ, ਮਨੋਜ ਕੁਮਾਰ ਚੁਗਾਵਾਂ ਨੇ ਰਮਣੀਕ ਸਿੰਘ ਸੰਧੂ ਦੇ ਸਸਕਾਰ ਮੌਕੇ ਹੋਰ ਵੀ ਨਾਮੀ ਸ਼ਖਸੀਅਤਾਂ ਹਾਜ਼ਰ ਸਨ।