31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚਵਿੰਡਾ ਛਿੰਝ ਮੇਲੇ ’ਚ ਪਿੰਡ ਮਾਨ ਦੀ ਸਮੂਹ ਪੰਚਾਇਤ ਨੇ ਪਹਿਲਵਾਨ ਰਾਜਾ ਮਾਨ ਨੂੰ 1 ਟੀਨ ਘਿਓ ਤੇ 21 ਹਜ਼ਾਰ ਰੁਪਏ ਨਾਲ ਕੀਤਾ ਸਨਮਾਨਿਤ

ਚਵਿੰਡਾ ਦੇਵੀ, 31 ਅਕਤੂਬਰ (ਸਤਪਾਲ ਸਿੰਘ ਢੱਡੇ)-ਕਸਬਾ ਚਵਿੰਡਾ ਦੇਵੀ ਵਿਖੇ ਬਾਬਾ ਦਲ ਜੀ ਰੰਧਾਵਾ ਦੀ ਯਾਦ ’ਚ ਦੋ ਰੋਜ਼ਾ ਸਲਾਨਾ ਕੌਮਾਂਤਰੀ ਪੱਧਰ ਦਾ ਛਿੰਝ ਮੇਲਾ ਪੜੇਵੀ ਵਾਲਾ ਖੇਡ ਸਟੇਡੀਅਮ ਵਿਚ ਪਿੰਡ ਚਵਿੰਡਾ ਦੇਵੀ ਅਤੇ ਚੌਗਾਵਾਂ-ਰੂਪੋਵਾਲੀ ਨਾਲ ਲੱਗਦੇ 22 ਪਿੰਡਾਂ ਦੇ ਸਹਿਯੋਗ ਨਾਲ ਪਹਿਲਵਾਨਾਂ ਨਾਲ ਮਹਾਸੰਗਰਾਮ ਦੌਰਾਨ ਪਿੰਡ ਮਾਨ ਦੇ ਸਰਪੰਚ ਹਰਗੁਰਿੰਦਰ ਸਿੰਘ ਮਾਨ ’ਤੇ ਸਮੂਹ ਪੰਚਾਇਤ ਵਲੋਂ ਆਪਣੇ ਹੀ ਪਿੰਡ ਦੇ ਉਘੇ ਪਹਿਲਵਾਨ ਰਾਜਾ ਮਾਨ ਦਾ ਮਾਣ ਸਤਿਕਾਰ ਕਰਦਿਆਂ ਇਕ ਟੀਨ ਦੇਸ਼ੀ ਘਿਉ ਅਤੇ 21 ਹਜ਼ਾਰ ਰੁਪਏ ਦੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਗੁਰਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਨੌਜਵਾਨ ਖੇਡਾਂ ਵਿਚ ਮੱਲ੍ਹਾਂ ਮਾਰ ਰਹੇ ਹਨ ਉਨ੍ਹਾਂ ਦਾ ਸਮੇਂ ਸਮੇਂ ਸਿਰ ਮਾਣ ਸਤਿਕਾਰ ਕਰਨਾ ਇਕ ਵੱਡਾ ਉਪਰਾਲਾ ਹੈ ।

Ad Position 21
No active advertisement
ਅਜੀਤ ਡੈਸਕ 01-11-2026
ਚਵਿੰਡਾ ਦੇਵੀ, 31 ਅਕਤੂਬਰ (ਸਤਪਾਲ ਸਿੰਘ ਢੱਡੇ)-ਕਸਬਾ ਚਵਿੰਡਾ ਦੇਵੀ ਵਿਖੇ ਬਾਬਾ ਦਲ ਜੀ ਰੰਧਾਵਾ ਦੀ ਯਾਦ ’ਚ ਦੋ ਰੋਜ਼ਾ ਸਲਾਨਾ ਕੌਮਾਂਤਰੀ ਪੱਧਰ ਦਾ ਛਿੰਝ ਮੇਲਾ ਪੜੇਵੀ ਵਾਲਾ ਖੇਡ ਸਟੇਡੀਅਮ ਵਿਚ ਪਿੰਡ ਚਵਿੰਡਾ ਦੇਵੀ ਅਤੇ ਚੌਗਾਵਾਂ-ਰੂਪੋਵਾਲੀ ਨਾਲ ਲੱਗਦੇ 22 ਪਿੰਡਾਂ ਦੇ ਸਹਿਯੋਗ ਨਾਲ ਪਹਿਲਵਾਨਾਂ ਨਾਲ ਮਹਾਸੰਗਰਾਮ ਦੌਰਾਨ ਪਿੰਡ ਮਾਨ ਦੇ ਸਰਪੰਚ ਹਰਗੁਰਿੰਦਰ ਸਿੰਘ ਮਾਨ ’ਤੇ ਸਮੂਹ ਪੰਚਾਇਤ ਵਲੋਂ ਆਪਣੇ ਹੀ ਪਿੰਡ ਦੇ ਉਘੇ ਪਹਿਲਵਾਨ ਰਾਜਾ ਮਾਨ ਦਾ ਮਾਣ ਸਤਿਕਾਰ ਕਰਦਿਆਂ ਇਕ ਟੀਨ ਦੇਸ਼ੀ ਘਿਉ ਅਤੇ 21 ਹਜ਼ਾਰ ਰੁਪਏ ਦੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਗੁਰਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਨੌਜਵਾਨ ਖੇਡਾਂ ਵਿਚ ਮੱਲ੍ਹਾਂ ਮਾਰ ਰਹੇ ਹਨ ਉਨ੍ਹਾਂ ਦਾ ਸਮੇਂ ਸਮੇਂ ਸਿਰ ਮਾਣ ਸਤਿਕਾਰ ਕਰਨਾ ਇਕ ਵੱਡਾ ਉਪਰਾਲਾ ਹੈ । ਸਰਪੰਚ ਮਾਨ ਨੇ ਕਿਹਾ ਪਹਿਲਵਾਨ ਰਾਜਾ ਸਾਡੇ ਪਿੰਡ ਮਾਨ ਦਾ ਨੌਜਵਾਨ ਹੈ ਨਸਿਆਂ ਤੋਂ ਦੂਰ ਰਹਿ ਕੇ ਜੀਅ ਤੋੜ ਮਿਹਨਤ ਕਰਦਾ ਹੈ ਤੇ ਪੰਜਾਬ ’ਚ ਹੁੰਦੇ ਛਿੰਝ ਮੇਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਦਾ ਹੈ । ਇਸ ਮੌਕੇ ਸਰਪੰਚ ਗੁਰਭੇਜ ਸਿੰਘ ਸੋਨਾ ਭੋਆ, ਨਵਤੇਜ ਸਿੰਘ ਕੱਥੂਨੰਗਲ, ਅਵਤਾਰ ਸਿੰਘ ਮਾਨ, ਜਸਬੀਰ ਸਿੰਘ ਮਾਨ , ਤੇਜਬੀਰ ਸਿੰਘ ਮਾਨ, ਨੰਬਰਦਾਰ ਮੰਗਲ ਸਿੰਘ, ਪੰਚਾਇਤ ਮੈਂਬਰ ਬੂਟਾ ਸਿੰਘ, ਰਘਬੀਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਅੰਗਰੇਜ ਸਿੰਘ, ਰਾਜਿੰਦਰ ਸਿੰਘ, ਹਰਜੀਤਪਾਲ, ਜੱਗੂ ਚੌਕੀਦਾਰ, ਪਰਗਟ ਸਿੰਘ ਸਮੇਤ ਵੱਡੀ ਗਿੱਣਤੀ ਆਗੂ ’ਤੇ ਨੌਜਵਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ‘ਦੀ ਰੈਵੇਨਿਊ ਪਟਵਾਰ ਯੂਨੀਅਨ’ ਮਜੀਠਾ ਅਤੇ ਐਸ. ਡੀ. ਐਮ. ਮਜੀਠਾ ਵਿਚਕਾਰ ਚੱਲ ਰਿਹਾ ਰੇੜਕਾ ਖ਼ਤਮ ਅਗਲੀ ਖ਼ਬਰ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ-ਬਿਕਰਮ ਸਿੰਘ ਮਜੀਠੀਆ
Ad Position 24