15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਿੰਡ ਧਿੰਗੜ ਵਿਖੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਵਲੋਂ ਮੀਟਿੰਗ

ਜੌੜਕੀਆਂ, 14 ਅਗਸਤ (ਲਕਵਿੰਦਰ ਸ਼ਰਮਾ)- ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਵਲੋਂ ‘ਲੋਕ ਹਿਤ ਸੰਘਰਸ਼ ਪੱਕਾ ਮੋਰਚਾ’ ਦੀਆਂ ਮੁੱਖ ਮੰਗਾਂ ਸਬੰਧੀ ਪਿੰਡ ਧਿੰਗੜ ਵਿਖੇ ਗ੍ਰਾਮ ਸਭਾ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਇੰਜ.

Ad Position 21
No active advertisement
ਪਿੰਡ ਧਿੰਗੜ ਵਿਖੇ ਮੀਟਿੰਗ ਉਪਰੰਤ ਇੰਜ. ਰਾਜਿੰਦਰ ਸਿੰਘ ਮੌੜ ਗ੍ਰਾਮ ਸਭਾ ਦੇ ਮੈਂਬਰਾਂ ਨਾਲ। ਅਜੀਤ ਤਸਵੀਰ 15-08-2026
ਜੌੜਕੀਆਂ, 14 ਅਗਸਤ (ਲਕਵਿੰਦਰ ਸ਼ਰਮਾ)- ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਵਲੋਂ ‘ਲੋਕ ਹਿਤ ਸੰਘਰਸ਼ ਪੱਕਾ ਮੋਰਚਾ’ ਦੀਆਂ ਮੁੱਖ ਮੰਗਾਂ ਸਬੰਧੀ ਪਿੰਡ ਧਿੰਗੜ ਵਿਖੇ ਗ੍ਰਾਮ ਸਭਾ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਇੰਜ. ਰਾਜਿੰਦਰ ਸਿੰਘ ਮੌੜ ਨੇ ਕਿਹਾ ਕਿ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਪਿੰਡ ਪੱਧਰ ’ਤੇ ਇੱਕਜੁੱਟ ਹੋਣਾ ਸਮੇਂ ਦੀ ਲੋੜ” ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ, ਗਰੀਬ ਅਤੇ ਮਜ਼ਲੂਮ ਸਮਾਜ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਤਾਨਾਸ਼ਾਹ ਸੱਤਾਧਾਰੀ ਪਾਰਟੀਆਂ ਅਤੇ ਅਫ਼ਸਰਸ਼ਾਹੀ ਦੇ ਹੱਥੋਂ ਹਮੇਸ਼ਾ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਆਇਆ ਹੈ, ਇਸ ਲਈ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨੀ ਪਵੇਗੀ। ਪਿੰਡ ਇਕਾਈ ਦੀ ਚੋਣ ’ਚ ਪ੍ਰਧਾਨ ਅੰਮ੍ਰਿਤਪਾਲ ਕੌਰ, ਮੀਤ ਪ੍ਰਧਾਨ ਰਾਜਦੀਪ ਸਿੰਘ, ਸਕੱਤਰ ਜਸਵਿੰਦਰ ਕੌਰ, ਖ਼ਜ਼ਾਨਚੀ ਅਮਨਦੀਪ ਕੌਰ, ਪ੍ਰਬੰਧਕ ਸਰਬਜੀਤ ਕੌਰ ਅਤੇ ਸਹਾਇਕ ਸਕੱਤਰ ਜਸ਼ਨਦੀਪ ਸਿੰਘ ਸਮੇਤ 25 ਮੈਂਬਰੀ ਐਕਸ਼ਨ ਕਮੇਟੀ ਗਠਿਤ ਕੀਤੀ ਗਈ। ਇਸ ਮੌਕੇ ਰਾਜਵਿੰਦਰ ਕੌਰ, ਰਣਵੀਰ ਕੌਰ, ਸੁਖਪ੍ਰੀਤ ਕੌਰ, ਅਰਸ਼ਦੀਪ ਕੌਰ , ਜੋਤੀ ਕੌਰ, ਮਨਪ੍ਰੀਤ ਕੌਰ, ਸੇਵਕ ਸਿੰਘ, ਮਾਇਆ ਕੌਰ, ਚਰਨਜੀਤ ਕੌਰ, ਸੁਰਿੰਦਰ ਸਿੰਘ, ਗੁਰਜੀਤ ਸਿੰਘ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਮਸ਼ਾਲ ਦਾ ਮਾਨਸਾ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਪਿੰਡ ਅਚਾਨਕ ਦੇ 25 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਲੋਕ ਮੋਰਚਾ ਪੰਜਾਬ ਵਲੋਂ ਭਾਰਤ ਅਮਰੀਕਾ ਵਪਾਰ ਵਾਰਤਾ ਵਿਰੁੱਧ ਪ...
Ad Position 24