ਸ਼੍ਰੋ. ਅ. ਦਲ ਦਲ ਵਲੋਂ ਪਿੰਦਰ ਸਿੱਧੂ, ਗੁਰਚਰਨ ਪੁਰੀ, ਹਰਦੀਪ ਹਮੀਰਗੜ੍ਹ, ਦਇਆ ਬਰਾੜ ਅਹੁਦੇਦਾਰ ਨਿਯੁਕਤ
ਭਗਤਾ ਭਾਈਕਾ, 14 ਅਗਸਤ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਵੇ ਜਥੇਬੰਦਕ ਢਾਂਚੇ ਨੂੰ ਲਗਾਤਾਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਭਗਤਾ ਭਾਈਕਾ ਦੇ ਸਰਗਰਮ ਯੂਥ ਆਗੂ ਸਤਵਿੰਦਰਪਾਲ ਸਿੰਘ ਸਿੱਧੂ ਪ੍ਰਚਾਰਕ ਸਕੱਤਰ ਸ਼੍ਰੋ.
ਸ
ਸਨਿਚਰਵਾਰ, 1 ਅਗਸਤ, 2026
15-08-2026
ਭਗਤਾ ਭਾਈਕਾ, 14 ਅਗਸਤ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਵੇ ਜਥੇਬੰਦਕ ਢਾਂਚੇ ਨੂੰ ਲਗਾਤਾਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਭਗਤਾ ਭਾਈਕਾ ਦੇ ਸਰਗਰਮ ਯੂਥ ਆਗੂ ਸਤਵਿੰਦਰਪਾਲ ਸਿੰਘ ਸਿੱਧੂ ਪ੍ਰਚਾਰਕ ਸਕੱਤਰ ਸ਼੍ਰੋ. ਅ. ਦਲ ਬਠਿੰਡਾ, ਗੁਰਚਰਨ ਸਿੰਘ ਪੁਰੀ ਜੁਆਇੰਟ ਸਕੱਤਰ ਸ਼੍ਰੋ.ਅ. ਦਲ ਬਠਿੰਡਾ, ਦਇਆ ਸਿੰਘ ਬਰਾੜ ਘਣੀਆ ਨੂੰ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਯੂਥ ਆਗੂ ਹਰਦੀਪ ਸਿੰਘ ਹਮੀਰਗੜ੍ਹ ਨੂੰ ਜਥੇਬੰਦਕ ਸਕੱਤਰ ਯੂਥ ਵਿੰਗ ਪੰਜਾਬ ਨਿਯੁਕਤ ਕੀਤਾ ਗਿਆ ਹੈ। ਆਗੂਆਂ ਦੀ ਨਿਯੁਕਤੀ ਨੂੰ ਲੈ ਕੇ ਅਕਾਲੀ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਪਰੋਕਤ ਨਿਯੁਕਤੀਆਂ ਨੂੰ ਲੈ ਕੇ ਹਰਿੰਦਰ ਸਿੰਘ ਮਹਿਰਾਜ, ਜਿਊਣ ਸਿੰਘ ਸੇਲਬਰਾਹ, ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਜਗਮੋਹਣ ਲਾਲ ਭਗਤਾ, ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਪ੍ਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਰਮਨਦੀਪ ਕੈਨੇਡਾ, ਕੂਕੀ ਅਰੋੜਾ, ਕਰਮਜੀਤ ਕਾਂਗੜ, ਦਵਿੰਦਰ ਸਿੰਘ ਮਠਾੜੂ, ਡਾ ਬਲਜੀਤ ਸਿੰਘ ਦਿਉਲ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਗੁਰਪਾਲ ਢਿੱਲਵਾ, ਸੁਖਜਿੰਦਰ ਖ਼ਾਨਦਾਨ, ਪਿੰਟੂ ਜਲਾਲ, ਗੋਗੀ ਬਰਾੜ, ਅਮਨ ਬੁਰਜ ਲੱਧਾ, ਭੀਮ ਸੈਨ ਜਲਾਲ, ਬੱਬੂ ਭਾਈਕੇ, ਮਿ. ਨਿਰਮਲ ਸਿੰਘ ਹੀਰੋ, ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ, ਰਘਵੀਰ ਖਾਨਾਪੱਤੀ, ਗੁਰਤੇਜ ਸਿੰਘ ਚਾਨੀ ਸਟੇਟ ਅਵਾਰਡੀ, ਸਿੱਪੀ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਜੀਤ ਮਲੂਕਾ, ਨਿਰਮਲ ਮਲੂਕਾ, ਹਰਪਾਲ ਫ਼ੌਜੀ ਮਲੂਕਾ, ਜਗਦੀਸ ਸਿੰਘ ਪੱਪੂ, ਗੁਰਵਿੰਦਰ ਕੌਰ ਭਗਤਾ, ਗੁਰਬਚਨ ਜਲਾਲ, ਲਖਵੀਰ ਮੌੜ, ਗੁਲਾਬ ਚੰਦ ਸਿੰਗਲਾ, ਡਾ ਸੁਰਜੀਤ ਭੋਡੀਪੁਰਾ, ਹਰਦੇਵ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ ਪ੍ਰਧਾਨ, ਨਿੱਕਾ ਧੀਮਾਨ, ਪਰਮਿੰਦਰ ਟੀਨਾ, ਬਿੱਟੂ ਭਗਤਾ ਕੌਂਸਲਰ, ਹਿੰਦਾ ਸੇਲਬਾਰਹ, ਗੁਰਲਾਲ ਸੇਲਬਰਾਹ, ਮਲਕੀਤ ਸੇਲਬਰਾਹ, ਮਹਿੰਦਰ ਸਿੰਘ ਭੱਟੀ ਸੇਲਬਰਾਹ, ਨੋਨੀ ਅਰੋੜਾ, ਸੁਖਮੰਦਰ ਸਰਾਂ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਕਾਂਗੜ, ਬ੍ਰਿਛਪਾਲ ਮਲੂਕਾ, ਸੇਮੀ ਭਾਈਰੂਪਾ, ਜੀਤ ਸਿੰਘ ਸਲਾਬਤਪੁਰਾ, ਮਾ ਲਾਲ ਸਿੰਘ, ਸੁਖਜੀਤ ਅਕਾਲੀ, ਬਾਦਲ ਭਗਤਾ, ਲਾਲੀ ਸੁਰਜੀਤ ਨਗਰ ਨੇ ਇਸ ਜ਼ਿੰਮੇਵਾਰੀ ਲਈ ਸਮਰਥਕਾਂ ਨੇ ਸ. ਘਣੀਆ, ਪਿੰਦਰ ਸਿੱਧੂ, ਸ. ਹਮੀਰਗੜ੍ਹ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸੂਬਾ ਸਿੰਘ ਬਾਦਲ ਅਤੇ ਦਾ ਧੰਨਵਾਦ ਕੀਤਾ।