18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਾਲਾਸਰ ਧਾਮ ਬੱਸ ਯਾਤਰਾ 25 ਸਤੰਬਰ ਨੂੰ

ਸਾਦਿਕ, 17 ਸਤੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 18-09-2026
ਸਾਦਿਕ, 17 ਸਤੰਬਰ (ਆਰ.ਐਸ.ਧੁੰਨਾ)-ਸ੍ਰੀ ਬਾਲਾ ਜੀ ਸੇਵਾ ਮੰਡਲ ਸਾਦਿਕ ਵਲੋਂ ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਦੇ ਵੱਡਮੁੱਲੇ ਸਹਿਯੋਗ ਨਾਲ 22ਵੀਂ ਬੱਸ ਯਾਤਰਾ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ ਠੀਕ 6 ਵਜੇ ਸਾਦਿਕ ਤੋਂ ਖਾਟੂ ਸ਼ਿਆਮ, ਸਾਲਾਸਰ ਧਾਮ, ਇੱਛਾ ਪੂਰਨੀ ਬਾਲਾ ਜੀ (ਸਰਦਾਰ ਸ਼ਹਿਰ), ਰਾਵਤਸਰ ਧਾਮ ਬਾਬਾ ਖੇਤਰਪਾਲ ਮੰਦਰ ਦੇ ਦਰਸ਼ਨਾਂ ਲਈ ਏ.ਸੀ ਬੱਸ ਯਾਤਰਾ ਰਵਾਨਾ ਹੋਵੇਗੀ। ਹਰ ਮਹੀਨੇ ਦੇ ਅਖੀਰਲੇ ਸ਼ੁੱਕਰਵਾਰ ਸਾਦਿਕ ਤੋਂ ਜਾਣ ਵਾਲੇ ਸ਼ਰਧਾਲੂਆਂ ਦੇ ਰਹਿਣ ਲਈ ਲਈ ਏ.ਸੀ ਕਮਰੇ ਅਤੇ ਲੰਗਰ ਦਾ ਖਾਸ ਪ੍ਰਬੰਧ ਮੰਡਲ ਵਲੋਂ ਕੀਤਾ ਜਾਂਦਾ ਹੈ। ਇਸ ਮੌਕੇ ਤਾਜਪ੍ਰੀਤ ਸੋਨੀ, ਨਸੀਬ ਸੇਠੀ, ਤੁਸ਼ਾਰ ਸ਼ਰਮਾ, ਪਿ੍ਰਤਪਾਲ ਸਿੰਘ ਢਿੱਲੋਂ, ਦੀਪਕ ਸਿੰਗਲਾ, ਰਾਜ ਕੁਮਾਰ ਮਰਾੜ੍ਹ, ਲਖਵਿੰਦਰ ਸਿੰਘ ਲੱਖਾ, ਲੇਖਰਾਜ ਮਿੱਤਲ, ਦਵਿੰਦਰ ਸਿੰਘ ਪਰਾਜਪਤ, ਗੁਰਮੀਤ ਸਿੰਘ, ਮਨਦੀਪ ਗਾਂਧੀ ਅਤੇ ਵਿਜੇ ਕੁਮਾਰ ਆਦਿ ਮੰਡਲ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਗੁਲਜ਼ਾਰ ਸਿੰਘ ਦੀ ਮੌਤ ਸਰਕਾਰ ਦੀ ਨਾਲਾਇਕੀ ਦਾ ਹਿੱਸਾ : ਅਜੇਪਾਲ ਸੰਧੂ
Ad Position 24