05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਤਿੰਨਕੋਨੀ ਤੋਂ ਲੈ ਕੇ ਕੋਠੇ ਵੜਿੰਗ ਤੱਕ ਮੁੱਖ ਸੜਕ ਦਾ ਕੰਮ ਸ਼ੁਰੂ

ਕੋਟਕਪੂਰਾ, 4 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੀਆਂ ਸੜਕਾਂ ’ਤੇ ਪਿਛਲੇ ਲੰਬੇ ਸਮੇਂ ਤੋਂ ਮੀਂਹ ਦਾ ਪਾਣੀ ਕਈ ਦਿਨਾਂ ਤੱਕ ਖੜੇ ਰਹਿਣ ਦੀਆਂ ਸਮੱਸਿਆਵਾਂ ਰਹਿੰਦੀਆਂ ਸਨ ਉਸ ਦੇ ਹੱਲ ਲਈ ਸ਼ਹਿਰੀ ਖੇਤਰ ਤਿੰਨਕੋਨੀ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ ਰੋਡ ਕੋਠੇ ਵੜਿੰਗ ਤੱਕ ਸੜਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਤਿੰਨਕੋਨੀ ਤੋਂ ਲੈ ਕੇ ਗਿਆਨੀ ਜੈਲ ਸਿੰਘ ਮਾਰਕੀਟ ਤੱਕ ਸੜਕ ਕੰਕਰੀਟ ਦੀ ਬਣੇਗੀ ਅਤੇ ਬਾਕੀ ਹਿੱਸਾ ਲੁੱਕ ਵਾਲੀ ਸੜਕ ਦਾ ਬਣੇਗਾ।

Ad Position 21
No active advertisement
ਅਜੀਤ ਡੈਸਕ 05-10-2026
ਕੋਟਕਪੂਰਾ, 4 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੀਆਂ ਸੜਕਾਂ ’ਤੇ ਪਿਛਲੇ ਲੰਬੇ ਸਮੇਂ ਤੋਂ ਮੀਂਹ ਦਾ ਪਾਣੀ ਕਈ ਦਿਨਾਂ ਤੱਕ ਖੜੇ ਰਹਿਣ ਦੀਆਂ ਸਮੱਸਿਆਵਾਂ ਰਹਿੰਦੀਆਂ ਸਨ ਉਸ ਦੇ ਹੱਲ ਲਈ ਸ਼ਹਿਰੀ ਖੇਤਰ ਤਿੰਨਕੋਨੀ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ ਰੋਡ ਕੋਠੇ ਵੜਿੰਗ ਤੱਕ ਸੜਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਤਿੰਨਕੋਨੀ ਤੋਂ ਲੈ ਕੇ ਗਿਆਨੀ ਜੈਲ ਸਿੰਘ ਮਾਰਕੀਟ ਤੱਕ ਸੜਕ ਕੰਕਰੀਟ ਦੀ ਬਣੇਗੀ ਅਤੇ ਬਾਕੀ ਹਿੱਸਾ ਲੁੱਕ ਵਾਲੀ ਸੜਕ ਦਾ ਬਣੇਗਾ। ਇਹ ਜਾਣਕਾਰੀ ਦਿੰਦਿਆਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਗੈਰੀ ਵੜਿੰਗ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਗੰਦਾ ਪਾਣੀ ਖੜਨ ਦੀਆਂ ਸਮੱਸਿਆਵਾਂ ਰਹਿੰਦੀਆਂ ਸਨ ਜਿਸ ਕਰਕੇ ਸੜਕਾਂ ਟੁੱਟਦੀਆਂ ਸਨ ਦੇ ਪੱਕੇ ਹੱਲ ਲਈ ਅੱਧੀ ਸੜਕ ਕੰਕਰੀਟ ਦੀ ਬਣਾਈ ਜਾ ਰਹੀ ਹੈ ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਇਹ ਪ੍ਰੋਜੈਕਟ ਫ਼ਰੀਦਕੋਟ ਤੋਂ ਢਿਲਵਾਂ ਕਲਾਂ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ ਤਾਂ ਜੋ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਭਾਅ ਦੀ ਐਮ.ਐਸ.ਪੀ. ’ਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਰਣਬੀਰ ਸ਼ੇਖਪੁਰਾ ਰਾਜੇਸ਼ ਕ... ਅਗਲੀ ਖ਼ਬਰ ਪੱਤਰਕਾਰ ਭਾਰਤ ਭੂਸ਼ਣ ਨੂੰ ਸਦਮਾ, ਭਰਾ ਦਾ ਦਿਹਾਂਤ
Ad Position 24