05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਣਕ ਦੇ ਭਾਅ ਦੀ ਐਮ.ਐਸ.ਪੀ. ’ਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਰਣਬੀਰ ਸ਼ੇਖਪੁਰਾ ਰਾਜੇਸ਼ ਕੁਮਾਰ ਮਿੱਠੂ ਪਠੇਜਾ ਨਮਿਤ ਸ਼ਰਧਾਂਜਲੀ ਸਮਾਗਮ

ਕੋਟਕਪੂਰਾ, 4 ਅਕਤੂਬਰ (ਰਿੰਕੂ ਮਲਹੋਤਰਾ)-ਸਥਾਨਕ ਡੇਰਾ ਦਰਿਆਗਿਰੀ ਵਿਖੇ ਰਾਜੇਸ਼ ਕੁਮਾਰ ਮਿੱਠੂ ਪਠੇਜਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਤੋਂ ਇਲਾਵਾ ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀ ਆਗੂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਕੋਟਕਪੂਰਾ, 4 ਅਕਤੂਬਰ (ਰਿੰਕੂ ਮਲਹੋਤਰਾ)-ਸਥਾਨਕ ਡੇਰਾ ਦਰਿਆਗਿਰੀ ਵਿਖੇ ਰਾਜੇਸ਼ ਕੁਮਾਰ ਮਿੱਠੂ ਪਠੇਜਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਤੋਂ ਇਲਾਵਾ ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀ ਆਗੂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਿੱਠੂ ਪਠੇਜਾ ਧਾਰਮਿਕ ਖਿਆਲਾਂ ਵਾਲੀ ਸ਼ਖਸੀਅਤ ਸਨ, ਡੇਰਾ ਦਰਿਆਗਿਰੀ ਵਿਖੇ ਅਥਾਹ ਸੇਵਾ ਕਰਦੇ ਸਨ। ਉਨ੍ਹਾਂ ਆਪਣੇ ਜੀਵਨ ਵਿਚ ਸਖਤ ਮਿਹਨਤ ਕਰਦਿਆਂ ਪੂਰੇ ਪਰਿਵਾਰ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾਇਆ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਅਨੂਪ੍ਰਤਾਪ ਸਿੰਘ ਬਰਾੜ, ਸਵਤੰਤਰ ਜੋਸ਼ੀ ਕੌਂਸਲਰ, ਪ੍ਰੀਤ ਜੋਸ਼ੀ ਕੌਂਸਲਰ, ਸਿਮਰਨਜੀਤ ਸਿੰਘ ਵਿਰਦੀ ਕੌਂਸਲਰ, ਆਪ ਆਗੂ ਮਿੰਟੂ ਗਿੱਲ, ਦਰਸ਼ਨ ਪਾਲ ਸ਼ਰਮਾ ਹੰਸ ਰਾਜ ਵਿਦਿਅਕ ਸੰਸਥਾਂਵਾਂ ਚੇਅਰਮੈਨ, ਪਵਨ ਮਿੱਤਲ ਡੀਸੀਐਮ ਵਿਦਿਅਕ ਸੰਸਥਾਂਵਾਂ ਚੇਅਰਮੈਨ, ਸੋਨੀ ਥਾਪਰ ਐਸਐਮਡੀ ਵਿਦਿਅੱਕ ਸੰਸਥਾਂਵਾਂ ਚੇਅਰਮੈਨ, ਗੁਰਵਿੰਦਰ ਸਿੰਘ ਗਿੰਦਾ ਪਰਮਾਰ, ਦਲਜੀਤ ਸਿੰਘ ਪਰਮਾਰ, ਸਾਬਕਾ ਕੌਂਸਲਰ ਕੁੱਕੀ ਚੋਪੜਾ, ਕਰਤਾਰ ਸਿੰਘ ਸਿੱਖਾਂ ਵਾਲਾ, ਬੱਬੂ ਟਰੱਕ ਯੂਨੀਅਨ ਪ੍ਰ ਧਾਨ, ਮੱਖਣ ਸ਼ਰਮਾ, ਰੋਜੀ ਸ਼ਰਮਾ, ਸੁੱਖੂ ਸੰਧੂ , ਡਾਕਟਰ ਸਤੀਸ਼ ਕੁਮਾਰ, ਡਾਕਟਰ ਚੰਦਰ ਸ਼ੇਖਰ, ਸੈੈਰੀ, ਸਵਾਮੀ ਸ੍ਰੀ ਨਿਵਾਸ, ਨਰਿੰਦਰ ਸਿੰਘ ਨਿੰਦਾ ਸਾਬਕਾ ਕੌਂਸਲਰ, ਕਾਮਰੇਡ ਅਸ਼ਵਨੀ ਕੁਮਾਰ, ਰਿੰਕੂ ਖੋਸਲਾ, ਰਾਜੂ ਦਿਓੜਾ ਸਣੇ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਸ਼ਹਿਰ ਅੰਦਰ ਲਾਵਾਰਿਸ ਕੁੱਤਿਆਂ ਦੀ ਭਰਮਾਰ, ਲੋਕਾਂ ’ਚ ਡਰ ਦਾ ਮਾਹੌਲ ਅਗਲੀ ਖ਼ਬਰ ਤਿੰਨਕੋਨੀ ਤੋਂ ਲੈ ਕੇ ਕੋਠੇ ਵੜਿੰਗ ਤੱਕ ਮੁੱਖ ਸੜਕ ਦਾ ਕੰਮ ਸ਼ੁਰੂ
Ad Position 24