ਭਵਿੱਖ 'ਚ 'ਦਿ ਸਟੈਮਫੀਲਡਜ਼ ਇੰਟਰਨੈਸ਼ਨਲ' ਦਾ ਨਾਂਅ ਪੰਜਾਬ ਦੇ ਮੋਹਰੀ ਸਕੂਲਾਂ 'ਚ ਹੋਵੇਗਾ-ਸਪੀਕਰ ਕੁਲਤਾਰ ਸਿੰਘ ਸੰਧਵਾਂ
ਅਜੀਤ ਡੈਸਕ
04-02-2026
ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਹੜ ਪ੍ਰਭਾਵਿਤ ਅਤੇ ਪਹਿਲਗਾਮ ਏਕਟ, ਪ੍ਰੇਅਰ ਡਾਂਸ, ਹਰਿਆਣਵੀਂ ਡਾਂਸ, ਕਲਾਸਿਕ ਡਾਂਸ, ਅਰਦਾਸ ਕਰਾਂ ਆਦਿ ਪੇਸ਼ਕਾਰੀਆਂ ਨਾਲ ਅਮਿੱਟ ਛਾਪ ਛੱਡੀ | ਇਸ ਮੌਕੇ ਕਰਨਵੀਰ ਸਿੰਘ ਟਿਵਾਣਾ, ਗਿਆਨ ਸਿੰਘ ਮੂੰਗੋ ਪੰਜਾਬ ਪ੍ਰਧਾਨ ਲੀਗਲ ਸੈੱਲ, ਨਰਪਿੰਦਰ ਸਿੰਘ ਬਰਾੜ, ਇੰਸਪੈਕਟਰ ਪਰਮਿੰਦਰ ਸਿੰਘ, ਐੱਸ.ਡੀ.ਓ. ਬਲਬੇੜਾ ਸਤਿੰਦਰ ਸਿੰਘ ਆਦਿ ਅਹਿਮ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ |