02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਿਜਲੀ ਸਪਲਾਈ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 24-02-2026
ਬਨੂੜ, 23 ਫਰਵਰੀ (ਭੁਪਿੰਦਰ ਸਿੰਘ)-ਪਾਵਰਕਾਮ ਬਨੂੜ ਦਫ਼ਤਰ ਦੇ ਐੱਸ.ਡੀ.ਓ. ਮੇਜਰ ਸਿੰਘ ਤੇ ਦਲਵੀਰ ਸਿੰਘ ਜੇ.ਈ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66ਕੇਵੀ ਮੋਹੀ ਕਲਾਂ ਫੀਡਰ ਦੇ ਪਿੰਡ ਥੂਹਾ, ਆਲਮਪੁਰ, ਨੇਪਰਾ, ਗਾਰਦੀਨਗਰ ਅਤੇ ਮੋਹੀ ਖ਼ੁਰਦ ਦੀ 24 ਘੰਟੇ ਵਾਲੀ ਬਿਜਲੀ ਸਪਲਾਈ 24 ਫਰਵਰੀ ਦਿਨ ਮੰਗਲਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ |
* ਪਾਵਰਕਾਮ ਬਨੂੜ ਦਫ਼ਤਰ ਦੇ ਐੱਸ.ਡੀ.ਓ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਟੇਮਾਜਰਾ ਯੂ.ਪੀ.ਐੱਸ. ਫੀਡਰ ਦੇ ਪਿੰਡ ਧਰਮਗੜ੍ਹ, ਰਾਜੋਮਾਜਰਾ, ਕੁਰਾਲੀ, ਮਾਮੋਲੀ, ਝੂਰਮਾਜਰਾ ਅਤੇ ਸੂਰਤ ਮਨੌਲੀ ਦੀ ਬਿਜਲੀ ਸਪਲਾਈ 24 ਫਰਵਰੀ ਦਿਨ ਮੰਗਲਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਡਾ. ਭੁਪਿੰਦਰ ਸਿੰਘ ਖਹਿਰਾ ਨੇ ਭਾਰਤੀ ਗਿਆਨ ਪ੍ਰਣਾਲੀਆਂ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ 'ਤੇ ਤਿਰਵੰਤਪੁਰਮ ਵਿਖੇ ਹੋਏ ਸ... ਅਗਲੀ ਖ਼ਬਰ -ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ- ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤ...
Ad Position 24