ਦੇਵੀਗੜ੍ਹ, 2 ਮਈ (ਰਾਜਿੰਦਰ ਸਿੰਘ ਮÏਜੀ)-ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਸਹੁਰਾ ਭੁਪਿੰਦਰ ਸਿੰਘ ਰਾਜੂ ਖੇੜੀ ਦਿਲ ਦੌਰਾ ਪੈਣ ਕਾਰਨ ਸੁਰਗਵਾਸ ਹੋ ਗਏ¢ ਜੋ ਕਿ ਤਕਰੀਬਨ 72 ਵਰਿਆਂ ਦੇ ਸਨ¢ ਇਸ ਦੁਖ ਦੀ ਘੜੀ ਵਿਚ ਉਨ੍ਹਾਂ ਦੇ ਪ੍ਰੀਵਾਰ ਨਾਲ ਦੁਖ ਸਾਂਝਾ ਕਰਨ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਪਹੁੰਚੇ¢ ਜਿਨ੍ਹਾਂ ਵਿਚ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਰਾਜਵਿੰਦਰ ਸਿੰਘ ਰਾਜੂ, ਸਵਰਨ ਸਿੰਘ ਰਣਵਾ, ਭੋਲਾ ਸਿੰਘ, ਸਮਾਜ ਸੇਵੀ ਭਾਨਾ ਸਿੱਧੂ, ਜੀਤੂ ਥਿੰਦ, ਦਾਨੂੰ ਲਾਂਬਾ, ਕੌਂਸਲਰ ਹੈਪੀ ਜੁਲਕਾਂ, ਗੁਰਮੀਤ ਸਿੰਘ ਭੰਬੂਆਂ ਕੌਂਸਲਰ, ਸਰਨ ਢੀਂਡਸਾ ਅਤੇ ਜਥੇਦਾਰ