ਭਾਕਿਯੂ ਸ਼ਾਦੀਪੁਰ ਨੇ ਕੋਆਪ੍ਰੇਟਿਵ ਬੈਂਕ ਮੁਲਾਜ਼ਮ ਜਥੇਬੰਦੀਆਂ ਪ੍ਰਤੀ ਕੀਤਾ ਰੋਸ ਪ੍ਰਗਟ
ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੇ ਹੋਰ ਆਗੂ ਗੱਲਬਾਤ ਦੌਰਾਨ | ਅਜੀਤ ਤਸਵੀਰ
<br/>
05-05-2026
ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ 'ਚ ਤਕਰਾਰ ਦੀ ਨੀਤੀ ਆਵੇਗੀ ਜਿਹੜੀ ਬਿਲਕੁਲ ਵੀ ਨਹੀਂ ਆਉਣੀ ਚਾਹੀਦੀ | ਇਸ ਮੌਕੇ ਹਰਬੰਸ ਸਿੰਘ ਦਦਹੇੜਾ, ਕੈਪਟਨ ਮੇਜਰ ਸਿੰਘ, ਚਰਨਜੀਤ ਸਿੰਘ ਬਾਜਵਾ, ਸੁਖਵਿੰਦਰ ਵਿਰਕ, ਭੁਪਿੰਦਰ ਸਿੰਘ ਸ਼ੰਕਰਪੁਰ, ਹਾਕਮ ਸਿੰਘ ਥੂਹੀ, ਗੁਰਬਾਜ਼ ਸਿੰਘ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਜਨਸੂਹੀ, ਬਲਕਾਰ ਸਿੰਘ ਸੰਧਾਰਸੀ, ਲੱਖਾ ਸਿੰਘ, ਸੰਸਾਰ ਸਿੰਘ, ਗੁਰਲਾਲ ਸਿੰਘ, ਰਣਜੀਤ ਸਿੰਘ ਮਿਆਲਾਂ ਮੀਰ ਸਿੰਘ, ਫ਼ਰਿਆਦ ਸਿੰਘ ਡਰੋਲੀ ਆਦਿ ਆਗੂ ਹਾਜ਼ਰ ਸਨ |