30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਸੰਤ ਬਾਵਾ ਪੂਰਨ ਦਾਸ ਦੇ ਬਰਸੀ ਦੇ ਦੂਜੇ ਦਿਨ ਦੇ ਸਮਾਗਮ ਜਾਰੀ

Ad Position 21
No active advertisement
ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਸੰਤ ਬਾਵਾ ਪੂਰਨ ਦਾਸ ਦੇ ਬਰਸੀ ਦੇ ਦੂਜੇ ਦਿਨ ਦੇ ਸਮਾਗਮ ਦੀ ਵੱਖ-ਵੱਖ ਤਸਵੀਰਾਂ | ਅਜੀਤ ਤਸਵੀਰ <br/> 10-05-2026
ਭਾਦਸੋਂ, 9 ਮਈ (ਪ੍ਰਦੀਪ ਦੰਦਰਾਲਾ)-ਗੁਰਦੁਆਰਾ ਗੁਫਾਸਰ ਰੋੜੇਵਾਲ ਸਾਹਿਬ 'ਚ ਸੰਤ ਬਾਵਾ ਪੂਰਨ ਦਾਸ ਦੀ 60ਵੀਂ ਬਰਸੀ ਤਿੰਨ ਦਿਨਾਂ ਬਰਸੀ ਸਮਾਗਮ ਦੀ ਸ਼ੁਰੂਆਤ 8 ਮਈ ਤੋਂ ਹੋਈ | ਜਿਸ ਦੇ ਚੱਲਦਿਆਂ ਅੱਜ ਦੂਜੇ ਦਿਨ ਦੇ ਸਮਾਗਮ ਬਾਬਾ ਗੁਰਚਰਨ ਸਿੰਘ ਗੱਦੀਨਸ਼ੀਨ ਦੀ ਅਗਵਾਈ ਵਿਚ ਜਾਰੀ ਰਹੇ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਬਾਬਾ ਗੁਰਮੁਖ ਸਿੰਘ ਆਲੋਵਾਲ, ਸਾਬਕਾ ਆਈ.ਜੀ. ਰਣਬੀਰ ਸਿੰਘ ਖੱਟੜਾ, ਲਖਵੀਰ ਸਿੰਘ ਲੌਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐਡ. ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਸਰਪੰਚ ਬਲਵਿੰਦਰ ਸਿੰਘ ਕੰਗ, ਰਣਧੀਰ ਸਿੰਘ ਢੀਂਡਸਾ ਪ੍ਰਧਾਨ ਗੁਰਦੁਆਰਾ ਰੋੜੀਸਰ ਸਾਹਿਬ, ਮਹੰਤ ਹਰਵਿੰਦਰ ਸਿੰਘ ਖਨੌੜਾ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ, ਮੋਹਿਤ ਮਹਿੰਦਰਾ ਪ੍ਰਧਾਨ ਯੂਥ ਕਾਂਗਰਸ, ਬੀਜੇਪੀ ਆਗੂ ਕਰੁਨ ਕੌੜਾ, ਕੁਲਵੰਤ ਸਿੰਘ ਟਿਵਾਣਾ ਦਿੱਤੂਪੁਰ, ਬੁੱਧ ਸਿੰਘ ਦਿਆਗੜ੍ਹ, ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਤੇਜਪਾਲ ਸਿੰਘ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਜਪਾ, ਐਡ. ਰਵਿੰਦਰ ਸਿੰਘ ਸ਼ਾਹਪੁਰ, ਕੁਲਦੀਪ ਸਿੰਘ ਕੰਗ, ਗੁਰਬਾਜ਼ ਸਿੰਘ ਐਮ.ਡੀ., ਅਮਰੀਕ ਸਿੰਘ ਖਰੌੜ ਸਾਬਕਾ ਸਰਪੰਚ, ਚਰਨਜੀਤ ਸਿੰਘ ਟਿਵਾਣਾ ਦਿੱਤੂਪੁਰ, ਸਾਹਿਬ ਸਿੰਘ ਕੰਗ, ਹਰਪ੍ਰੀਤ ਸਿੰਘ ਭੰਗੂ 'ਆਪ' ਆਗੂ, ਸਰਪੰਚ ਪਿ੍ਤਪਾਲ ਸਿੰਘ ਖਰੌੜ, ਬਲਕਾਰ ਸਿੰਘ ਲੌਟ ਸਰਪੰਚ, ਸਰਪੰਚ ਜਗਦੀਪ ਸਿੰਘ ਧੰਗੇੜਾ, ਤਲਵਿੰਦਰ ਸਿੰਘ ਗੋਗੀ ਪ੍ਰਧਾਨ, ਐਡ. ਬਬਨਦੀਪ ਸਿੰਘ ਖਰੌੜ ਸਰਪੰਚ, ਸਰਪੰਚ ਨਰਿੰਦਰ ਸੰਘੇੜਾ, ਸਰਪੰਚ ਗੁਰਪ੍ਰੀਤ ਸਿੰਘ ਪੇਧਨੀ, ਸਾਬਕਾ ਚੇਅਰਮੈਨ ਸੁਖਪਾਲ ਸਿੰਘ ਖਰੌੜ, ਹਰਬੀਰ ਸਿੰਘ ਢੀਂਡਸਾ ਬਲਾਕ ਪ੍ਰਧਾਨ ਕਾਂਗਰਸ ਆਲੋਵਾਲ, ਭਜਨ ਸਿੰਘ ਸਿੰਬੜੋ ਡਾਇਰੈਕਟਰ ਵੇਰਕਾ, ਅਬਜਿੰਦਰ ਸਿੰਘ ਜੋਗੀ ਸਿੱਖ ਚਿੰਤਕ, ਅਮਰਜੀਤ ਸਿੰਘ ਲੱਖੀ ਸਕਰਾਲੀ, ਪਵਨ ਘਈ ਪ੍ਰਧਾਨ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਸੁਰਜੀਤ ਸਿੰਘ ਗੁਰਨਾ, ਸਤਨਾਮ ਸਿੰਘ ਧਨੌਰਾ, ਮਨਜੀਤ ਸਿੰਘ, ਜਗਤਾਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਕਾਲਾ, ਐਡ. ਜਤਿੰਦਰ ਸਿੰਘ, ਜੱਸੀ ਰਾਜਪੁਰਾ, ਗੁਰਜੰਟ ਸਿੰਘ ਸੇਖੋਂ, ਬਲਜੀਤ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪੰਚ, ਬਰਮਾ ਸਿੰਘ ਕਾਠਮੱਠੀ, ਰਾਮ ਸਿੰਘ ਜਾਤੀਵਾਲ, ਬਲਜੀਤ ਸਿੰਘ ਡਕੌਦਾ, ਬਲਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਕਾਕਾ ਰੋੜੇਵਾਲ, ਜਤਿੰਦਰ ਸਿੰਘ ਸੋਮਲਹੇੜੀ, ਲਾਲੀ ਮਨੀਮਾਜਰਾ, ਮਨਜੀਤ ਸਿੰਘ ਕਾਠਮੱਠੀ, ਜਗਦੀਸ਼ ਸਿੰਘ ਐਸ.ਡੀ.ਓ., ਗੁਰਧਿਆਨ ਸਿੰਘ ਕਾਲਸਨਾ, ਸਰਪੰਚ, ਗੁਰਕੀਰਤ ਸਿੰਘ ਕਾਲਸਨਾ, ਕਰਮਜੀਤ ਸਿੰਘ ਸੁੱਧੇਵਾਲ, ਨਿਰਮੈਲ ਸਿੰਘ ਸੁੱਧੇਵਾਲਸ, ਹਰਿੰਦਰ ਸਿੰਘ ਗੋਲਡੀ ਨੰਬਰਦਾਰ, ਸੁਖਪਾਲ ਸਿੰਘ ਚੇਅਰਮੈਨ, ਸਰਪੰਚ ਬਲਕਾਰ ਸਿੰਘ ਲੌਟ, ਜਥੇ. ਸੁਖਦੇਵ ਸਿੰਘ, ਗੁਰਜੰਟ ਸਿੰਘ ਸਹੌਲੀ, ਮਹਿੰਦਰ ਸਿੰਘ ਝੰਬਾਲੀ ਪ੍ਰਧਾਨ, ਜਸਵੰਤ ਸਿੰਘ ਚੀਮਾ ਸਮਾਜਸੇਵੀ, ਅਮਰੀਕ ਸਿੰਘ ਭੰਗੂ, ਗੁਰਦਰਸ਼ਨ ਸਿੰਘ ਭੰਗੂ, ਸੁਦਰਸ਼ਨ ਕੁਮਾਰ ਗੁਪਤਾ, ਪ੍ਰਵੀਨ ਕੁਮਾਰ ਗਰਗ, ਬਲਦੇਵ ਸਿੰਘ ਸੁੱਧੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਸ ਤੋਂ ਇਲਾਵਾ ਗੁਰੂ ਦਾ ਲੰਗਰ ਅਤੁੱਟ ਵਰਤਾਏ ਗਏ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਝਟਕਾ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਆਗੂ ਭਾਜਪਾ 'ਚ ਸ... ਅਗਲੀ ਖ਼ਬਰ ਕਾਂਗਰਸੀ ਯੂਥ ਆਗੂ ਗੌਰਵ ਸੰਧੂ ਵਲੋਂ ਵਾਰਡ ਨੰ. 15 ਦਾ ਕੀਤਾ ਦੌਰਾ
Ad Position 24