ਸੀਵਰੇਜ ਬਲਾਕ ਹੋ ਜਾਣ ਕਾਰਨ ਸੜਕ 'ਤੇ ਖੜ੍ਹੇ ਗੰਦੇ ਪਾਣੀ 'ਚੋਂ ਮਾਰਦੀ ਬਦਬੂ ਕਾਰਨ ਦੁਕਾਨਦਾਰ ਅਤੇ ਰਾਹਗੀਰ ਪ੍ਰੇਸ਼ਾਨ
ਸੀਵਰੇਜ 'ਚੋਂ ਨਿਕਲ ਰਹੇ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਦੁਕਾਨਦਾਰ, ਦੂਜੀ ਤਸਵੀਰ ਵਿਚ ਦੁਕਾਨਾਂ ਅੱਗੇ ਖੜ੍ਹੇ ਗੰਦੇ ਪਾਣੀ ਦਾ ਦਿ੍ਸ਼ ਅਤੇ ਸੜਕ 'ਤੇ ਘੁੰਮਦਾ ਗੰਦਾ ਪਾਣੀ | ਤਸਵੀਰਾਂ : ਭੁਪਿੰਦਰ ਸਿੰਘ ਬਨੂੜ
<br/>
29-05-2026