15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਰੰਗਰੇਟਾ ਵਲੋਂ ਪਾਰਟੀ ਮੈਂਬਰ ਨਿਯੁਕਤ

Ad Position 21
No active advertisement
ਅਜੀਤ ਡੈਸਕ 29-05-2026
ਸਨੌਰ, 28 ਮਈ (ਸੋਖਲ)-ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਪੰਜਾਬ, ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ 'ਚ ਵਾਧਾ ਕਰਦੇ ਹੋਏ ਮੰਗਲ ਸਿੰਘ ਰੰਗਰੇਟਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਵਲੋਂ ਗੁਰਵਿੰਦਰ ਸਿੰਘ ਨੂੰ ਪ੍ਰਧਾਨ ਹਲਕਾ ਸਨੌਰ ਆਰ.ਪੀ.ਆਈ. ਅਠਾਵਲੇ ਤੇ ਸਮੁੱਚੀ ਟੀਮ ਨੂੰ ਨਿਯੁਕਤੀ ਪੱਤਰ ਸੌਂਪ ਕੇ ਗਠਨ ਕੀਤਾ ਗਿਆ | ਮੰਗਲ ਸਿੰਘ ਰੰਗਰੇਟਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਨੇ ਕਿਹਾ ਰਿਪਬਲਿਕਨ ਪਾਰਟੀ ਆਫ ਇੰਡੀਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਪੰਜਾਬ 'ਚ ਨਜ਼ਰ ਆਵੇਗੀ | ਇਸ ਮੌਕੇ ਉਪ ਪ੍ਰਧਾਨ ਬਿੰਦਰ ਸ਼ਰਮਾ, ਜਰਨਲ ਸੈਕਟਰੀ ਮਨਜੀਤ ਸਿੰਘ, ਸੈਕਟਰੀ ਆਸ਼ੂ, ਸੈਕਟਰੀ ਹਰਮਨ ਸਿੰਘ, ਆਈ.ਟੀ. ਸੈਲ ਗੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤੀ ਲਹਿਰ ਨੇ ਮਨੁੱਖ ਨੂੰ ਸੱਚੇ-ਸੁੱਚੇ ਜੀਵਨ ਦੀ ਪਹਿਚਾਣ ਕਰਵਾਈ-ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਗੁਰਦੁਆਰਾ ਮਗਰ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ, ਅਕਾਲੀ ਆਗੂ ਕਿ੍ਸ਼ਨ ਸਿੰਘ ਸਨੌਰ ਨੇ ਭਰੀ ਹਾਜ਼ਰੀ
Ad Position 24