ਡਾ . ਜਗਦੀਪ ਸਿੰਘ ਭੰਗੂ ਨੇ ਮੀਰਾਂਪੁਰ ਕਾਲਜ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ
ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)- ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਬਤੌਰ ਸਹਾਇਕ ਪ੍ਰੋਫੈਸਰ (ਇਤਿਹਾਸ) ਸੇਵਾਵਾਂ ਨਿਭਾਅ ਰਹੇ ਡਾ. ਜਗਦੀਪ ਸਿੰਘ ਭੰਗੂ ਨੇ ਕਾਲਜ ਦੇ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ।
ਗੁਰਮਿਹਤਾਬ ਸਿੰਘ ਪਿਤਾ : ਅਮਨਦੀਪ ਸਿੰਘ ਮਾਤਾ : ਮਨਪ੍ਰੀਤ ਕੌਰ ਮੈਲਬੋਰਨ (ਆਸਟ੍ਰੇਲੀਆ)
03-10-2026