ਨੱਥੂਵਾਲਾ ਗਰਬੀ, 3 ਜਨਵਰੀ (ਨਵਦੀਪ ਸਿੰਘ)-ਬੀਤੇ ਦਿਨੀਂ ਪਿੰਡ ਲੰਗੇਆਣਾ ਨਵਾਂ ਤੋਂ ਸੀਨੀਅਰ ਕਾਂਗਰਸੀ ਆਗੂ ਰਾਜ ਕਮਲ ਲੂੰਬਾ ਲੰਬੀ ਬਿਮਾਰੀ ਤੋਂ ਬਾਅਦ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਅੱਜ ਉਨ੍ਹਾਂ ਦੇ ਪੁੱਤਰ ਆਸ਼ੂ ਲੂੰਬਾ, ਅਸ਼ਵਨੀ ਲੂੰਬਾ ਨਾਲ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ, ਭੋਲਾ ਸਿੰਘ ਬਰਾੜ ਸਮਾਧ ਭਾਈ, ਜੋਧਾ ਸਿੰਘ ਬਰਾੜ, ਗੁਰਬਚਨ ਸਿੰਘ ਬਰਾੜ, ਕਮਲਜੀਤ ਸਿੰਘ ਬਰਾੜ, ਵਿਜੇ ਸ਼ਰਮਾ ਪ੍ਰਧਾਨ ਬੀ. ਜੇ. ਪੀ., ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ ਲਧਾਈਕੇ, ਬਲਤੇਜ ਸਿੰਘ ਲੰਗੇਆਣਾ, ਠੇਕੇਦਾਰ ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਬਿੱਟੂ ਮਿੱਤਲ ਬਾਘਾ ਪੁਰਾਣਾ, ਹਰਚਰਨ ਸਿੰਘ ਸਰਪੰਚ ਲੰਗੇਆਣਾ, ਸੁੱਖਾ ਲੰਗੇਆਣਾ, ਗਗਨ ਸਰਪੰਚ ਨਿਗਾਹਾ, ਠੇਕੇਦਾਰ ਭਗਵੰਤ ਕਾਲੇਕੇ, ਜਗਸੀਰ ਗਰਗ ਬਾਘਾ ਪੁਰਾਣਾ, ਕਾਕਾ ਆਲਮਵਾਲਾ, ਜਗਦੇਵ ਸਿੰਘ ਲਧਾਈਕੇ, ਪਵਨ ਗੋਇਲ ਬੁੱਧ ਸਿੰਘ ਵਾਲਾ, ਪ੍ਰਦੀਪ ਅਰੋੜਾ ਸ਼ਹਿਰੀ ਪ੍ਰਧਾਨ, ਸੁਖਚੈਨ ਸਿੰਘ ਨਿਗਾਹਾ, ਜੱਜ ਸਰਪੰਚ ਹਰੀਏਵਾਲਾ, ਯਾਦ ਮਾਹਲਾ, ਤਰਲੋਚਨ ਸਿੰਘ ਕਾਲੇਕੇ ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ |