30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੀਨੀਅਰ ਸਿਟੀਜ਼ਨ ਕੌਂਸਲ ਜਨਰਲ ਬਾਡੀ ਮੋਗਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 04-01-2026
ਮੋਗਾ, 3 ਜਨਵਰੀ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਜਨਰਲ ਬਾਡੀ ਮੋਗਾ ਦੀ ਮੀਟਿੰਗ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਜਨਰਲ ਸਕੱਤਰ ਨੇ ਚਲਾਈ | ਉਨ੍ਹਾਂ ਕੌਂਸਲ ਵਲੋਂ 2025 ਦੌਰਾਨ ਕੀਤੇ ਕਾਰਜਾਂ ਅਤੇ ਬਜ਼ੁਰਗ ਭਲਾਈ ਐਕਟ 2007 ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਦੀ ਪੈਨਸ਼ਨਰਾਂ ਦੇ ਘਰ ਜਾ ਕੇ.ਵਾਈ.ਸੀ. ਪੂਰੀ ਕੀਤੀ ਗਈ ਹੈ ਅਤੇ ਲਾਈਫ ਸਰਟੀਫਿਕੇਟ ਮੁਕੰਮਲ ਕੀਤੇ ਹਨ | ਉਨ੍ਹਾਂ ਮੰਗ ਕੀਤੀ ਕਿ ਬਜ਼ੁਰਗਾਂ ਲਈ ਵੀ ਸੀਨੀਅਰ ਸਿਟੀਜ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ | ਇਸ ਮੀਟਿੰਗ ਮੌਕੇ ਸਰਦਾਰੀ ਲਾਲ ਕਾਮਰਾ, ਗੁਰਚਰਨ ਸਿੰਘ, ਇੰਦਰਜੀਤ ਸਿੰਘ, ਵਿਜੇ ਸ਼ਰਮਾ, ਸਵਤੰਤਰ ਗੁਪਤਾ, ਇਕਬਾਲ ਸਿੰਘ ਲੋਹਾਮ, ਜੋਗਿੰਦਰ ਸਿੰਘ ਲੋਹਾਮ, ਪ੍ਰੇਮ ਕੁਮਾਰ, ਅਵਤਾਰ ਸਿੰਘ, ਕੁਲਦੀਪ ਰਾਏ ਅਰੋੜਾ, ਗੁਰਦਰਸ਼ਨ ਸਿੰਘ ਸੋਢੀ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਗਿਆਨ ਸਿੰਘ, ਵਿਜੇ ਕੁਮਾਰ ਟੰਡਨ, ਲਾਲ ਚੰਦ ਅਰੋੜਾ, ਦਰਬਾਰ ਸਿੰਘ, ਵਿਜੇ ਕੁਮਾਰ ਬਾਂਸਲ, ਜੁਗਰਾਜ ਸਿੰਘ ਬਾਸੀ, ਡਾ.ਜਸਵੰਤ ਸਿੰਘ ਗਿੱਲ, ਹਰਭਜਨ ਸਿੰਘ ਨਾਗਰਾ, ਡਾ.ਹਰਪ੍ਰੀਤ ਸਿੰਘ, ਜਸਵੰਤ ਸਿੰਘ ਗਿੱਲ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਲ ਕੀਤੇ ਆਈਲਟਸ 'ਚੋਂ 6.5 ਬੈਂਡ <br/> ਅਗਲੀ ਖ਼ਬਰ ਨੌਜਵਾਨ ਦੇ ਕਤਲ ਦੇ ਰੋਸ 'ਚ ਪਰਿਵਾਰ ਨੇ ਇਨਸਾਫ਼ ਲਈ ਥਾਣਾ ਧਰਮਕੋਟ ਅੱਗੇ ਲਾਇਆ ਧਰਨਾ <br/>
Ad Position 24