07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੇਵਾਦਾਰ ਬਲਕਰਨ ਸਿੰਘ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ <br/>

Ad Position 21
No active advertisement
ਅਜੀਤ ਡੈਸਕ 04-02-2026
ਬਾਜਾਖਾਨਾ, 3 ਫ਼ਰਵਰੀ (ਜਗਦੀਪ ਸਿੰਘ ਗਿੱਲ)-ਸਥਾਨਕ ਵਾਟਰ ਵਰਕਸ ਵਿਖੇ ਤਾਇਨਾਤ ਸੇਵਾਦਾਰ ਬਲਕਰਨ ਸਿੰਘ ਵਲੋਂ ਵਿਭਾਗ 'ਚ 31 ਸਾਲ ਦੀ ਬੇਦਾਗ ਸਰਵਿਸ ਉਪਰੰਤ ਸੇਵਾ ਮੁਕਤ ਹੋਣ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਇਲਾਕੇ ਦੀਆਂ ਗਰਾਮ ਪੰਚਾਇਤਾਂ, ਸਰਪੰਚ, ਪੰਚਾਂ, ਬਲਾਕ ਸਮੰਤੀ ਮੈਂਬਰ, ਮੋਹਤਵਰ ਵਿਅਕਤੀਆਂ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਚਹਿਲ, ਬਲਾਕ ਸੰਮਤੀ ਮੈਂਬਰ ਜਸਮੇਲ ਸਿੰਘ ਢਿੱਲੋਂ, ਜਗਦੀਪ ਸਿੰਘ ਲੰਭਵਾਲੀ, ਗੁਰਜੰਟ ਸਿੰਘ, ਸ਼ਿਵਰਾਜ ਸਿੰਘ ਮੱਲਾਂ, ਤਰਸੇਮ ਸਿੰਘ ਗੋਲਡ ਸਮਿੱਥ, ਗਗਨਦੀਪ ਸਿੰਘ ਧਾਲੀਵਾਲ, ਪੰਕਜ ਕੁਮਾਰ, ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਜਗਸੀਰ ਸਿੰਘ ਸੀਰਾ ਬਰਾੜ, ਰੇਸ਼ਮ ਸਿੰਘ ਬਰਾੜ, ਕਬੱਡੀ ਕੋਚ ਕਾਕਾ ਬਰਾੜ, ਰੇਸ਼ਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਾਜਾਖਾਨਾ, ਅਮਨਦੀਪ ਸਿੰਘ ਅਮਨਾ, ਵਰਿੰਦਰ ਸਿੰਘ ਡੋਡ, ਹਰਜੀਤ ਸਿੰਘ ਜੀਤਾ ਮੈਂਬਰ, ਨਿਰਮਲ ਸਿੰਘ ਮੰਟਾ ਸਿੱਖ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਹਰਜਿੰਦਰ ਸਿੰਘ ਚੀਨਾ ਬਾਦਲ, ਮੈਂਗਲ ਸਿੰਘ ਢਿੱਲੋਂ, ਕੁੰਢਾ ਸਿੰਘ ਢਿੱਲੋਂ, ਪੱਪੀ , ਹਰਜਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਬਰਾੜ ਅਤੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਬੂਟਾ ਸਿੰਘ ਬਰਾੜ 'ਆਪ' ਦੇ ਬਲਾਕ ਪ੍ਰਧਾਨ ਨਿਯੁਕਤ <br/>
Ad Position 24