08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਲਵਿੰਦਰ ਕੌਰ ਸਰਾਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 25-02-2026
ਕੋਟਕਪੂਰਾ, 24 ਫ਼ਰਵਰੀ (ਮੇਘਰਾਜ)-ਬੀਤੇ ਦਿਨੀਂ ਸਥਾਨਕ ਮੁਹੱਲਾ ਆਨੰਦ ਨਗਰ ਨਿਵਾਸੀ ਵਿਸਾਖਾ ਸਿੰਘ ਸਰਾਂ ਸੇਵਾ ਮੁਕਤ ਏ.ਐਫ.ਐਸ.ਓ ਦੀ ਧਰਮਪਤਨੀ ਬਲਵਿੰਦਰ ਕੌਰ ਸਰਾਂ (70) ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ 'ਤੇ ਸਰਾਂ ਪਰਿਵਾਰ ਨਾਲ ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ, ਉਨ੍ਹਾਂ ਦੀ ਧਰਮਪਤਨੀ ਬੇਅੰਤ ਕੌਰ ਸੇਖੋਂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਸਾਬਕਾ ਮੰਡੀ ਬੋਰਡ ਅਧਿਕਾਰੀ ਕੁਲਬੀਰ ਸਿੰਘ ਮੱਤਾ, ਗੁਰਲਾਲ ਸਿੰਘ ਮੱਤਾ, ਅਧਿਆਪਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਕੁਲਵੰਤ ਸਿੰਘ ਚਾਨੀ, ਪ੍ਰੋ. ਦਰਸ਼ਨ ਸਿੰਘ ਸੰਧੂ, ਗੋਪਾਲ ਕ੍ਰਿਸ਼ਨ ਵੋਹਰਾ, ਕੈਪਟਨ ਜਰਨੈਲ ਸਿੰਘ ਮਾਨ, ਸੰਦੀਪ ਕੌੜਾ, ਮਿੱਕੀ ਬਰਗਾੜੀ, ਕਰਮ ਸਿੰਘ ਢਿੱਲੋਂ, ਜੰਗੀਰ ਸਿੰਘ ਪ੍ਰਧਾਨ, ਗੁਰਦੀਪ ਸਿੰਘ ਸਹਿਦੇਵ, ਮਹਾਸ਼ਾ ਗੁਰਸ਼ਵਿੰਦਰ ਸਿੰਘ ਬਰਾੜ, ਸਾਬਕਾ ਸਰਪੰਚ ਅੰਮਿ੍ਤ ਲਾਲ ਸ਼ਰਮਾ ਤੇ ਤੇਜ ਸਿੰਘ ਢਿੱਲੋਂ, ਹਾਕਮ ਸਿੰਘ ਚੇਤੇਵਾਲੀਆ, ਰਵਿੰਦਰ ਜੀਤ ਸਿੰਘ ਢਿੱਲੋਂ, ਮਾਸਟਰ ਸੁਖਮੰਦਰ ਸਿੰਘ ਰਾਮਸਰ, ਹਾਕਮ ਸਿੰਘ, ਰਣਜੀਤ ਸਿੰਘ ਕਾਕਾ, ਦੀਦਾਰ ਸਿੰਘ ਮਾਡਰਨ ਜਿਊਲਰਜ਼, ਗੁਰਪ੍ਰੀਤ ਸਿੰਘ ਚਹਿਲ, ਪ੍ਰੇਮਪਾਲ ਸਿੰਘ ਬਰਾੜ ਏ.ਆਰ ਸਮੇਤ ਹੋਰਾਂ ਵੱਖ ਵੱਖ ਰਾਜਸੀ ਤੇ ਸਮਾਜਸੇਵੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ
Ad Position 22
No active advertisement
ਪਿਛਲੀ ਖ਼ਬਰ ਚੋਣਾਂ ਨੇੜੇ ਆਉਣ 'ਤੇ ਸਰਕਾਰ ਨੂੰ ਲੋਕਾਂ ਦੀਆਂ ਰਸੋਈਆਂ ਦੀ ਯਾਦ ਆਈ: ਸੇਖੋਂ, ਬੁਰਜ ਅਗਲੀ ਖ਼ਬਰ ਸੀ.ਆਈ.ਆਈ.ਸੀ ਯੂ.ਕੇ 'ਚ ਉੱਚ ਸਿੱਖਿਆ ਲਈ ਸਹਾਇਤਾ ਪ੍ਰਦਾਨ ਕਰ ਰਿਹਾ- ਚੇਅਰਮੈਨ ਵਾਸੂ ਸ਼ਰਮਾ <br/>
Ad Position 24