ਬਾਜਾਖਾਨਾ, 2 ਅਪ੍ਰੈਲ (ਜਗਦੀਪ ਸਿੰਘ ਗਿੱਲ)-ਹਲਕਾ ਜੈਤੋ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਬਚਾਓ ਰੈਲੀ ਦੌਰਾਨ ਹਲਕਾ ਜੈਤੋ 'ਚ ਨਵੇਂ ਸਰਕਲ ਪ੍ਰਧਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ¢ ਇਸ ਮੌਕੇ ਡਾ. ਗੁਰਨਾਇਬ ਸਿੰਘ ਮੱਲਾ ਸਰਕਲ ਪ੍ਰਧਾਨ ਬਾਜਾਖਾਨਾ, ਰਾਜਪਾਲ ਸਿੰਘ ਡੇਲਿਆਂਵਾਲੀ ਸਰਕਲ ਰੋੜੀਕਪੂਰਾ, ਬਲਵੰਤ ਸਿੰਘ ਕਰੀਰਵਾਲੀ ਸਰਕਲ ਚੰਦਭਾਨ, ਗੁਰਤੇਗਪਾਲ ਸੀਰਾ ਸਰਕਲ ਜੈਤੋ ਦਿਹਾਤੀ, ਅਮਰਪ੍ਰੀਤ ਸਿੰਘ ਪਾਲੀ ਸਰਕਲ ਪ੍ਰਧਾਨ ਬਰਗਾੜੀ ਤੇ ਮਨਦੀਪ ਸਿੰਘ ਰੂਬੀ ਸਰਕਲ ਪ੍ਰਧਾਨ ਪੰਜਗਰਾਈਾ ਨੂੰ ਸਰਕਲ ਪ੍ਰਧਾਨ ਬਨਣ 'ਤੇ ਸੁਖਬੀਰ ਸਿੰਘ ਬਾਦਲ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਸਰਕਲ ਬਾਜਾਖਾਨਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਢਿੱਲੋਂ, ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ, ਪ੍ਰਧਾਨ ਸਰਬਜੀਤ ਸਿੰਘ ਬਰਾੜ, ਗੁਰਬਖਸ਼ ਸਿੰਘ ਮੱਲਾ, ਜਸਮੇਲ ਸਿੰਘ ਬਾਜਾਖਾਨਾ, ਹਰਮੇਲ ਸਿੰਘ ਢਿੱਲੋਂ, ਕਰਮ ਸਿੰਘ ਬਰਾੜ, ਸੋਹਣ ਸਿੰਘ, ਬੇਅੰਤ ਸਿੰਘ ਗਿੱਲ ਲੰਭਵਾਲੀ, ਗਗਨਦੀਪ ਸਿੰਘ ਬਰਾੜ ਇਕਾਈ ਪ੍ਰਧਾਨ ਬਾਜਾਖਾਨਾ, ਭੁਪਿੰਦਰ ਸ਼ਰਮਾਂ ਮੱਲਾ, ਸੁਖਮਨ ਸਿੰਘ ਖੋਸਾ, ਰੇਸ਼ਮ ਸਿੰਘ ਮਾਫ਼ੀਦਾਰ, ਲੱਖਾ ਬਰਾੜ, ਰਘਬੀਰ ਸਿੰਘ ਧੀਰਾ ਢਿੱਲੋਂ, ਪੂਰਨ ਸਿੰਘ ਬਰਾੜ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਸੁਖਬੀਰ ਸਿੰਘ ਬੱਬੂ ਬਰਾੜ, ਹੈਪੀ ਢਿੱਲੋਂ, ਲਵੀ ਬਰਾੜ, ਮਿੰਟੂ ਅਰੋੜਾ, ਪਿੰਦਰ ਸਿੰਘ ਬਰਾੜ, ਸੁਖਚੈਨ ਸਿੰਘ ਘਣੀਆਂ, ਜਗਦੀਪ ਸਿੰਘ ਮਾਨ ਘਣੀਆਂ, ਬੱਬੂ ਢਿੱਲੋਂ, ਜਿੰਦਰ ਸਿੰਘ ਬਰਾੜ, ਰਾਜਿੰਦਰ ਸਿੰਘ ਢਿੱਲੋਂ ਘਣੀਆਂ ਤੇ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਵਲੋਂ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੱਤੀ ¢