10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਜਗਦੀਸ਼ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਭਰਵੀਂ ਇਕੱਤਰਤਾ

Ad Position 21
No active advertisement
ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਇਕੱਤਰਤਾ 'ਚ ਨਵੇਂ ਆਏ ਮੈਂਬਰ ਸੇਵਾਮੁਕਤ ਇੰਸਪੈਕਟਰ ਜਗਦੀਸ਼ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਪ੍ਰਮੁੱਖ ਅਹੁਦੇਦਾਰ | ਅਜੀਤ ਤਸਵੀਰ <br/> 09-04-2026
ਕੋਟਕਪੂਰਾ, 8 ਅਪ੍ਰੈਲ (ਮੋਹਰ ਸਿੰਘ ਗਿੱਲ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਹਰਜਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਅਤੇ ਸੇਵਾਮੁਕਤ ਇੰਸਪੈਕਟਰ ਇਕਬਾਲ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਹੋਈ | ਮੀਟਿੰਗ 'ਚ ਜੀਵਤ ਸਰਟੀਫਿਕੇਟ ਤੇ ਮੈਡੀਕਲ ਬਿੱਲਾਂ ਬਾਰੇ ਦੱਸਿਆ ਗਿਆ ਅਤੇ ਨਵੇਂ ਆਏ ਮੈਂਬਰ ਸੇਵਾਮੁਕਤ ਇੰਸਪੈਕਟਰ ਜਗਦੀਸ਼ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੇਵਾਮੁਕਤ ਸਬ ਇੰਸਪੈਕਟਰ ਇੰਦਰਜੀਤ ਸਿੰਘ ਬਰਾੜ ਵਲੋਂ ਆਪਣੇ ਜਨਮ ਦਿਨ 'ਤੇ ਤਿੰਨ ਸਾਲ ਪੈਨਸ਼ਨ ਹੋਣ ਮੌਕੇ ਖੁਸ਼ੀ ਵਿਚ ਪਾਰਟੀ ਕੀਤੀ | ਮੀਟਿੰਗ ਵਿਚ ਸੇਵਾਮੁਕਤ ਡੀ.ਐਸ.ਪੀ ਕੁਲਦੀਪ ਸਿੰਘ, ਗੁਰਦੀਪ ਸਿੰਘ, ਹੌਲਦਾਰ ਗੁਰਨੈਬ ਸਿੰਘ, ਨਸੀਬ ਸਿੰਘ, ਇੰਸਪੈਕਟਰ ਬੇਅੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਫ਼ਰੀਦਕੋਟ, ਜਗਤਾਰ ਸਿੰਘ, ਐਸ.ਆਈ ਜੋਗਿੰਦਰ ਸਿੰਘ, ਏ.ਐਸ.ਆਈ ਅਜਾਇਬ ਸਿੰਘ ਮੈਂਬਰ, ਇੰਸਪੈਕਟਰ ਰਾਮ ਸਿੰਘ ਸਿੱਧੂ, ਐਸ.ਆਈ ਕੇਵਲ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਏ.ਐਸ.ਆਈ ਜਸਵੀਰ ਸਿੰਘ, ਏ.ਐਸ.ਆਈ ਹਰਨੇਕ ਸਿੰਘ ਚੀਮਾ, ਏ.ਐਸ.ਆਈ ਕੇਵਲ ਸਿੰਘ, ਇੰਸਪੈਕਟਰ ਹਰਬੰਸ ਸਿੰਘ ਖਾਰਾ, ਏ.ਐਸ.ਆਈ ਠਾਣਾ ਸਿੰਘ, ਏ.ਐਸ.ਆਈ ਜਗਜੀਤ ਸਿੰਘ ਰੋਮਾਣਾ, ਇੰਸਪੈਕਟਰ ਅੰਗਰੇਜ ਸਿੰਘ, ਏ. ਐਸ. ਆਈ. ਹਰਚਰਨ ਸਿੰਘ ਸਰਾਂ, ਐਸ.ਆਈ. ਸਵਰਨ ਸਿੰਘ, ਇੰਸਪੈਕਟਰ ਬਸੰਤ ਸਿੰਘ, ਏ.ਐਸ.ਆਈ ਜਗਜੀਤ ਸਿੰਘ ਮੈਂਬਰ, ਏ.ਐਸ.ਆਈ. ਹਰਦੇਵ ਸਿੰਘ, ਏ.ਐਸ.ਆਈ ਕੁਲਦੀਪ ਸਿੰਘ ਬਰਾੜ, ਏ.ਐਸ.ਆਈ ਸੋਹਣ ਸਿੰਘ ਅਤੇ ਏ.ਐਸ.ਆਈ ਜਗਦੀਸ਼ ਸਿੰਘ ਬੁਰਜ, ਇੰਸਪੈਕਟਰ ਜਸਪਾਲ ਕੌਰ, ਏ.ਐਸ.ਆਈ ਸੁਖਮੰਦਰ ਸਿੰਘ ਵੜਿੰਗ, ਇੰਸਪੈਕਟਰ ਰਮੇਸ਼ਪਾਲ ਸਿੰਘ, ਐਸ.ਆਈ ਨਰਿੰਦਰ ਸਿੰਘ, ਇੰਸਪੈਕਟਰ ਪਰਮਜੀਤ ਸਿੰਘ ਗਿੱਲ, ਏ.ਐਸ.ਆਈ ਜਸਪਾਲ ਸਿੰਘ, ਏ. ਐਸ. ਆਈ. ਕਸ਼ਮੀਰ ਸਿੰਘ, ਏ. ਐਸ. ਆਈ. ਰਜਿੰਦਰ ਕੁਮਾਰ, ਏ. ਐਸ. ਆਈ ਸਮਸ਼ੇਰ ਸਿੰਘ ਬੁਰਜ ਅਤੇ ਏ.ਐਸ.ਆਈ ਹਰਬੰਸ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਭਰਵੀਂ ਇਕੱਤਰਤਾ ਅਗਲੀ ਖ਼ਬਰ ਰਾਜਪ੍ਰੀਤ ਸਿੰਘ ਚਹਿਲ ਕੇ.ਯੂ. ਫ਼ਤਹਿ ਪੰਜਾਬ ਦੇ ਇਕਾਈ ਪ੍ਰਧਾਨ ਬਣੇ
Ad Position 24