10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਭਰਵੀਂ ਇਕੱਤਰਤਾ

Ad Position 21
No active advertisement
ਅਜੀਤ ਡੈਸਕ 09-04-2026
ਕੋਟਕਪੂਰਾ, 8 ਅਪ੍ਰੈਲ (ਮੋਹਰ ਸਿੰਘ ਗਿੱਲ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਹਰਜਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਅਤੇ ਸੇਵਾਮੁਕਤ ਇੰਸਪੈਕਟਰ ਇਕਬਾਲ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਹੋਈ | ਮੀਟਿੰਗ 'ਚ ਜੀਵਤ ਸਰਟੀਫਿਕੇਟ ਤੇ ਮੈਡੀਕਲ ਬਿੱਲਾਂ ਬਾਰੇ ਦੱਸਿਆ ਗਿਆ ਅਤੇ ਨਵੇਂ ਆਏ ਮੈਂਬਰ ਸੇਵਾਮੁਕਤ ਇੰਸਪੈਕਟਰ ਜਗਦੀਸ਼ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੇਵਾਮੁਕਤ ਸਬ ਇੰਸਪੈਕਟਰ ਇੰਦਰਜੀਤ ਸਿੰਘ ਬਰਾੜ ਵਲੋਂ ਆਪਣੇ ਜਨਮ ਦਿਨ 'ਤੇ ਤਿੰਨ ਸਾਲ ਪੈਨਸ਼ਨ ਹੋਣ ਮੌਕੇ ਖੁਸ਼ੀ ਵਿਚ ਪਾਰਟੀ ਕੀਤੀ | ਮੀਟਿੰਗ ਵਿਚ ਸੇਵਾਮੁਕਤ ਡੀ.ਐਸ.ਪੀ ਕੁਲਦੀਪ ਸਿੰਘ, ਗੁਰਦੀਪ ਸਿੰਘ, ਹੌਲਦਾਰ ਗੁਰਨੈਬ ਸਿੰਘ, ਨਸੀਬ ਸਿੰਘ, ਇੰਸਪੈਕਟਰ ਬੇਅੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਫ਼ਰੀਦਕੋਟ, ਜਗਤਾਰ ਸਿੰਘ, ਐਸ.ਆਈ ਜੋਗਿੰਦਰ ਸਿੰਘ, ਏ.ਐਸ.ਆਈ ਅਜਾਇਬ ਸਿੰਘ ਮੈਂਬਰ, ਇੰਸਪੈਕਟਰ ਰਾਮ ਸਿੰਘ ਸਿੱਧੂ, ਐਸ.ਆਈ ਕੇਵਲ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਏ.ਐਸ.ਆਈ ਜਸਵੀਰ ਸਿੰਘ, ਏ.ਐਸ.ਆਈ ਹਰਨੇਕ ਸਿੰਘ ਚੀਮਾ, ਏ.ਐਸ.ਆਈ ਕੇਵਲ ਸਿੰਘ, ਇੰਸਪੈਕਟਰ ਹਰਬੰਸ ਸਿੰਘ ਖਾਰਾ, ਏ.ਐਸ.ਆਈ ਠਾਣਾ ਸਿੰਘ, ਏ.ਐਸ.ਆਈ ਜਗਜੀਤ ਸਿੰਘ ਰੋਮਾਣਾ, ਇੰਸਪੈਕਟਰ ਅੰਗਰੇਜ ਸਿੰਘ, ਏ. ਐਸ. ਆਈ. ਹਰਚਰਨ ਸਿੰਘ ਸਰਾਂ, ਐਸ.ਆਈ. ਸਵਰਨ ਸਿੰਘ, ਇੰਸਪੈਕਟਰ ਬਸੰਤ ਸਿੰਘ, ਏ.ਐਸ.ਆਈ ਜਗਜੀਤ ਸਿੰਘ ਮੈਂਬਰ, ਏ.ਐਸ.ਆਈ. ਹਰਦੇਵ ਸਿੰਘ, ਏ.ਐਸ.ਆਈ ਕੁਲਦੀਪ ਸਿੰਘ ਬਰਾੜ, ਏ.ਐਸ.ਆਈ ਸੋਹਣ ਸਿੰਘ ਅਤੇ ਏ.ਐਸ.ਆਈ ਜਗਦੀਸ਼ ਸਿੰਘ ਬੁਰਜ, ਇੰਸਪੈਕਟਰ ਜਸਪਾਲ ਕੌਰ, ਏ.ਐਸ.ਆਈ ਸੁਖਮੰਦਰ ਸਿੰਘ ਵੜਿੰਗ, ਇੰਸਪੈਕਟਰ ਰਮੇਸ਼ਪਾਲ ਸਿੰਘ, ਐਸ.ਆਈ ਨਰਿੰਦਰ ਸਿੰਘ, ਇੰਸਪੈਕਟਰ ਪਰਮਜੀਤ ਸਿੰਘ ਗਿੱਲ, ਏ.ਐਸ.ਆਈ ਜਸਪਾਲ ਸਿੰਘ, ਏ. ਐਸ. ਆਈ. ਕਸ਼ਮੀਰ ਸਿੰਘ, ਏ. ਐਸ. ਆਈ. ਰਜਿੰਦਰ ਕੁਮਾਰ, ਏ. ਐਸ. ਆਈ ਸਮਸ਼ੇਰ ਸਿੰਘ ਬੁਰਜ ਅਤੇ ਏ.ਐਸ.ਆਈ ਹਰਬੰਸ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿੱਡੇ ਕਲਾਂ 'ਚ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ੁਰੂਆਤ ਅਗਲੀ ਖ਼ਬਰ ਜਗਦੀਸ਼ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਭਰਵੀਂ ਇਕੱਤਰਤਾ
Ad Position 24