29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਇੰਦਰਜੀਤ ਸ਼ਰਮਾ ਜੈਤੋ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 13-04-2026
ਜੈਤੋ, 12 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਇੰਦਰਜੀਤ ਸ਼ਰਮਾ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਤੇ ਗੈਰ ਸਿਆਸੀ ਵਿਅਕਤੀਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ | ਰਾਗੀ ਜਥਾ ਭਾਈ ਇਕਬਾਲ ਸਿੰਘ ਵਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਦੀਵਾਨ ਹਾਲ 'ਚ ਰੱਖੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਇੱਕਤਰ ਸੰਗਤਾਂ ਨੂੰ ਆਪਣੇ ਸੋਗਮਈ ਕੀਰਤਨ ਨਾਲ ਨਿਹਾਲ ਕੀਤਾ | ਉਪਰੰਤ ਦਰਬਾਰ ਸਾਹਿਬ ਤੋਂ ਪਹੁੰਚੇ ਸਹਾਇਕ ਗ੍ਰੰਥੀ ਭਾਈ ਪ੍ਰਗਟ ਸਿੰਘ ਵਲੋਂ ਅੰਤਿਮ ਅਰਦਾਸ ਕੀਤੀ ਗਈ | ਇਸ ਮੌਕੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ), ਮੈਂਬਰ ਸ਼ੋ੍ਰਮਣੀ ਕਮੇਟੀ ਸ਼ੇਰ ਸਿੰਘ ਮੰਡਵਾਲਾ ਜ਼ਿਲ੍ਹਾ ਪ੍ਰਧਾਨ, ਵਿਧਾਇਕ ਅਮੋਲਕ ਸਿੰਘ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਮਹੰਤ ਕਮਲ ਦਾਸ ਜੀ ਡੇਰਾ ਬਾਬਾ ਮੋਹਨ ਦਾਸ ਜੈਤੋ ਨੇ ਇੰਦਰਜੀਤ ਸ਼ਰਮਾ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ | ਅਜੈਬ ਸਿੰਘ ਹਮੀਰਗੜ੍ਹ ਨੇ ਸਟੇਜ ਸਕੈਟਰੀ ਦੀ ਭੂਮਿਕਾ ਨਿਭਾਈ | ਇਸ ਮੌਕੇ ਰਿਸ਼ੀ ਰਾਮ ਜੀ ਜਲਾਲਵਾਲੇ, ਸੰਤ ਸੱਤ ਮੁਨੀ ਡੇਰਾ ਭਾਈ ਭਗਤੂ, ਭਗਤੂਆਣਾ, ਮਹੰਤ ਕਰਨ ਦਾਸ ਖਿੜਕੀਆਂਵਾਲਾ, ਬਾਬਾ ਮਲਕੀਤ ਦਾਸ, ਮਹੰਤ ਗਿਆਨ ਸਰੂਪ ਜੀ, ਕੁਲਦੀਪ ਸਿੰਘ ਪੀ.ਸੀ.ਐਸ., ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਸੀਨੀਅਰ ਆਗੂ ਅਕਾਲੀ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਚੇਅਰਮੈਨ ਮਾਰਕੀਟ ਕਮੇਟੀ ਜੈਤੋ ਡਾ. ਲਛਮਣ ਭਗਤੂਆਣਾ, ਪਵਨ ਗੋਇਲ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਦਰਸ਼ਨ ਸਿੰਘ ਢਿੱਲਵਾਂ, ਧਰਜਮੀਤ ਰਾਮੇਆਣਾ, ਆਪ ਆਗੂ ਸੁਖਵੰਤ ਸਿੰਘ ਸਰਾਂ, ਡਾ. ਮਨਦੀਪ ਕੌਰ ਏ.ਡੀ.ਸੀ., ਬੀ.ਜੇ.ਪੀ. ਆਗੂ ਪਿ੍ਤਪਾਲ ਸ਼ਰਮਾ, ਗੁਰਜੀਤ ਸਿੰਘ ਰੋਮਾਣਾ ਰਿਟਾ. ਡੀ.ਐਸ.ਪੀ., ਰਣਜੀਤ ਸਿੰਘ ਅÏਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਸੀਨੀਅਰ ਕਾਂਗਰਸੀ ਆਗੂ ਸੂਰਜ ਭਰਦਵਾਜ, ਭਾਈ ਦਲੇਰ ਸਿੰਘ, ਸਿਕੰਦਰ ਸਿੰਘ ਮੜਾਕ ਚੇਅਰਮੈਨ ਮਾਰਕੀਟ ਕਮੇਟੀ, ਸੁਰਜੀਤ ਸਿੰਘ ਬਾਬਾ ਪ੍ਰਧਾਨ ਨਗਰ ਕੌਂਸਲ ਜੈਤੋ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਜੈਤੋ, ਓਮ ਪ੍ਰਕਾਸ਼ ਪਟਵਾਰੀ, ਨੰਬਰਦਾਰ ਲਖਵੀਰ ਸਿੰਘ ਬਰਾੜ ਚੰਦਭਾਨ, ਜਸਵਿੰਦਰ ਸਿੰਘ ਜੋਨੀ, ਸਿਕੰਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ, ਗੁਰਮੀਤ ਸਿੰਘ ਧਾਲੀਵਾਲ, ਪਿ੍ਤਪਾਲ ਸਿੰਘ ਲਾਲੀ ਬਰਾੜ ਸਰਪੰਚ ਝੱਖੜਵਾਲਾ, ਸਮਾਜ ਸੇਵੀ ਜਸਵੀਰਪਾਲ ਸ਼ਰਮਾ ਝੱਖੜਵਾਲਾ, ਗੁਣਤਾਸ਼ ਦੁਲੱਟ, ਲਵਪ੍ਰੀਤ ਸਿੰਘ ਬਰਾੜ ਜੈਤੋ, ਮੇਜਰ ਸਿੰਘ ਗੋਂਦਾਰਾ, ਜਸਕਰਨ ਸਿੰਘ ਸਰਪੰਚ ਨਵਾਂ ਰੋੜੀਕਪੂਰਾ, ਪ੍ਰੋ. ਤਰਸੇਮ ਸਿੰਘ ਨਰੂਲਾ, ਪ੍ਰਕਾਸ਼ ਸਿੰਘ ਸੇਵੇਵਾਲਾ, ਪਰਮਪ੍ਰਤਾਪ ਸਿੰਘ ਨੰਗਲ, ਚੇਤਨ ਸ਼ਰਮਾ, ਸੰਦੀਪ ਟੋਨੀ ਸ਼ਰਮਾ, ਮਨਦੀਪ ਸਿੰਘ ਰੂਬੀ ਪੰਜਗਰਾਈਾ, ਬੀਬੀ ਅਮਰਜੀਤ ਕੌਰ ਪੰਜਗਰਾਈਾ, ਕਰਤਾਰ ਸਿੰਘ ਸਿੱਖਾਂਵਾਲਾ, ਧਰਮਿੰਦਰ ਵਿੱਕੀ ਸ਼ਰਮਾ, ਸੁਰਜੀਤ ਸਿੰਘ ਸ਼ਤਾਬ ਜਥੇਬੰਦਕ ਸਕੱਤਰ ਅਕਾਲੀ ਦਲ, ਜਸਵਿੰਦਰ ਪਾਲ ਮੈਨੇਜਰ ਲੈਂਡ ਮਾਰਗੇਜ਼ ਬੈਂਕ, ਰਾਜ ਕੁਮਾਰ ਸ਼ਰਮਾ ਲੈਕਚਰਾਰ, ਜਗਰੂਪ ਸਿੰਘ ਬਰਾੜ, ਗੁਰਬੀਰ ਸਿੰਘ ਬਰਾੜ, ਮਾਸਟਰ ਕੇਵਲ ਕਿ੍ਸ਼ਨ, ਅਮਰੀਕ ਸਿੰਘ ਬਰਾੜ ਆਦਿ ਨੇ ਹਾਜ਼ਰੀ ਲਗਾਉਂਦਿਆਂ ਉਨ੍ਹਾਂ ਦੇ ਭਰਾ ਅਰੁਨਜੀਤ ਕਾਕਾ ਸ਼ਰਮਾ, ਕੁਲਬੀਰ ਚੰਦ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਸੰਦੀਪ ਗੋਪੀ ਸ਼ਰਮਾ, ਦੇਵਿੰਦਰ ਗੋਰਾ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਅੰਮਿ੍ਤਪਾਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗੁਰੂ ਨਾਨਕ ਵੈਲਫ਼ੇਅਰ ਸੇਵਾ ਸੁਸਾਇਟੀ ਵਲੋਂ '20 ਸਵਾਲ-20 ਇਨਾਮ' ਦੇ ਜੇਤੂਆਂ ਦਾ ਸਨਮਾਨ
Ad Position 24