ਗੜੇਮਾਰੀ ਵਾਲੇ ਖੇਤਾਂ 'ਚ ਕਣਕ ਮੁੜ ਉੱਗਣੀ ਸ਼ੁਰੂ
ਅਜੀਤ ਡੈਸਕ
14-04-2026
ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਪੀੜਤ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਨੂੰ ਵੇਖਦੇ ਹੋਏ ਮੂੰਗੀ, ਮੱਕੀ, ਖੱਖੜੀ, ਹਰਾ ਚਾਰਾ ਦੇ ਬੀਜ, ਜੰਤਰ ਆਦਿ ਦੇ ਬੀਜ ਤੇ ਲੋੜੀਦੀਆਂ ਦਵਾਈਆਂ ਮੁਫ਼ਤ ਵਿਚ ਦੇਵੇ, ਤਾਂ ਜੋ ਕਿਸਾਨ ਹੋਰ ਕਰਜਾਈ ਹੋਣ ਤੋਂ ਬਚ ਸਕਣ |