15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅੰਗਰੇਜ਼ੀ ਮਿਸਟ੍ਰੈੱਸ ਅਨੁਰਾਗ ਕਾਲੜਾ ਨੂੰ ਬੈਸਟ ਟੀਚਰ ਪੁਰਸਕਾਰ ਮਿਲਿਆ

Ad Position 21
No active advertisement
ਅਜੀਤ ਡੈਸਕ 24-04-2026
ਮਲੋਟ, 23 ਅਪ੍ਰੈਲ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਦੀ ਅੰਗਰੇਜ਼ੀ ਮਿਸਟ੍ਰੈੱਸ ਸ੍ਰੀਮਤੀ ਅਨੁਰਾਗ ਕਾਲੜਾ ਨੂੰ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਬੈਸਟ ਟੀਚਰ ਪੁਰਸਕਾਰ ਨਾਲ ਨਿਵਾਜਿਆ ਗਿਆ | ਇਹ ਪੁਰਸਕਾਰ ਉਨ੍ਹਾਂ ਨੰੂ ਚੰਗੀ ਕਾਰਜਸ਼ੈਲੀ ਕਰਕੇ ਦਿੱਤਾ ਗਿਆ ਹੈ | ਅੱਜ ਸਵੇਰ ਦੀ ਸਭਾ 'ਚ ਇਹ ਸਨਮਾਨ ਚਿੰਨ੍ਹ ਪਿ੍ੰਸੀਪਲ/ਇੰਚਾਰਜ ਹਰਜੀਤ ਸਿੰਘ ਨੇ ਸਮੂਹ ਸਟਾਫ਼ ਤੇ ਬੱਚਿਆਂ ਦੀ ਹਾਜ਼ਰੀ 'ਚ ਸ੍ਰੀਮਤੀ ਕਾਲੜਾ ਨੂੰ ਦਿੱਤਾ | ਸਮੂਹ ਸਟਾਫ਼ ਵਲੋਂ ਅਨੁਰਾਗ ਕਾਲੜਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਜਗਮੀਤ ਸਿੰਘ ਬਰਾੜ ਤੇ ਹੋਰ ਆਗੂਆਂ ਨੇ ਬਲਦੇਵ ਸਿੰਘ ਸਿਵੀਆ ਨਾਲ ਦੁੱਖ ਸਾਂਝਾ ਕੀਤਾ... ਅਗਲੀ ਖ਼ਬਰ ਕਿਡਸ ਕਿੰਗਡਮ ਕਾਨਵੈਂਟ ਸਕੂਲ ਵਿਖੇ ਧਰਤੀ ਦਿਵਸ ਮਨਾਇਆ
Ad Position 24