ਕੋਟਕਪੂਰਾ, 29 ਮਈ (ਮੇਘਰਾਜ, ਮੋਹਰ ਗਿੱਲ)-ਅੱਜ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ ਦੀਆਂ ਹੋਈਆਂ ਚੋਣਾਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਸੂਚੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਤੋਂ 'ਆਪ' ਦਲਜੀਤ ਕੌਰ 70, ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਹਰਜਿੰਦਰ ਕੌਰ ਮਾਨ 197, ਵਾਰਡ ਨੰਬਰ 3 ਤੋਂ 'ਆਪ' ਦੀ ਉਮੀਦਵਾਰ 104, ਵਾਰਡ ਨੰਬਰ 4 ਤੋਂ 'ਆਪ' ਦੇ ਸਿਮਰਨਜੀਤ ਸਿੰਘ 567, ਵਾਰਡ ਨੰਬਰ 5 ਤੋਂ 'ਆਪ' ਦੀ ਉਮੀਦਵਾਰ ਮਨਪ੍ਰੀਤ ਕੌਰ ਵਿਰਦੀ 353, ਵਾਰਡ ਨੰਬਰ 6 ਤੋਂ ਕਾਂਗਰਸ ਰਾਜਾ ਰਜਿੰਦਰ ਸਿੰਘ 76, ਵਾਰਡ ਨੰਬਰ 7 ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ 18, ਵਾਰਡ ਨੰਬਰ 8 ਤੋਂ 'ਆਪ' ਦੇ ਅਨੰਤਦੀਪ ਸਿੰਘ ਰੋਮਾ ਬਰਾੜ 125, ਵਾਰਡ ਨੰਬਰ 9 ਤੋਂ 'ਆਪ' ਦੀ ਜਸਵੀਰ ਕੌਰ 613, ਵਾਰਡ ਨੰਬਰ 10 'ਆਪ' ਦੇ ਸਵਤੰਤਰ ਜੋਸ਼ੀ 142, ਵਾਰਡ ਨੰਬਰ 11 'ਆਪ' ਪਾਰਟੀ ਦੀ ਵਿਜੇਪ੍ਰੀਤ ਜੋਸ਼ੀ 656, ਵਾਰਡ ਨੰਬਰ 12 ਤੋਂ 'ਆਪ' ਦਿਲਜੀਤ ਸਿੰਘ ਗਿੱਲ 314, ਵਾਰਡ ਨੰਬਰ 13 'ਆਪ' ਦੀ ਹਰਬੰਸ ਕੌਰ 252, ਵਾਰਡ ਨੰਬਰ 14 ਤੋਂ ਅਜ਼ਾਦ ਉਮੀਦਵਾਰ ਆਸ਼ੂ ਗੱਪਾ 381, ਵਾਰਡ ਨੰਬਰ 15 ਤੋਂ 'ਆਪ' ਉਮੀਦਵਾਰ ਕਮਲਜੀਤ ਕੌਰ 505, ਵਾਰਡ ਨੰਬਰ 16 ਤੋਂ 'ਆਪ' ਦੇ ਐਰਨ ਨਿੱਪੀ ਜੋਸ਼ੀ 700, ਵਾਰਡ ਨੰਬਰ 17 ਤੋਂ 'ਆਪ' ਉਮੀਦਵਾਰ ਰਣਜੀਤ ਕੌਰ 224, ਵਾਰਡ ਨੰਬਰ 18 ਗੌਰਵ ਅਜ਼ਾਦ ਉਮੀਦਵਾਰ 403, ਵਾਰਡ ਨੰਬਰ 19 ਤੋਂ ਕਾਂਗਰਸ ਦੇ ਨਵਜੋਤ ਮਲਿਕ 18, ਵਾਰਡ ਨੰਬਰ 20 'ਆਪ' ਉਮੀਦਵਾਰ ਸਰਬਜੀਤ ਕੌਰ 214, ਵਾਰਡ ਨੰਬਰ 21 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਰਜਨ ਸਿੰਘ 150, ਵਾਰਡ ਨੰਬਰ 24 ਤੋਂ ਕਾਂਗਰਸੀ ਉਮੀਦਵਾਰ ਚੰਚਲ ਕੁਮਾਰ 372, ਵਾਰਡ ਨੰਬਰ 25 ਕਾਂਗਰਸੀ ਉਮੀਦਵਾਰ ਸੋਨੀਆ ਰਾਣੀ 452, ਵਾਰਡ ਨੰਬਰ 26 ਤੋਂ 'ਆਪ' ਉਮੀਦਵਾਰ ਸੁਖਵਿੰਦਰ ਸਿੰਘ ਤੱਖੀ 480, ਵਾਰਡ ਨੰਬਰ 27 ਤੋਂ 'ਆਪ' ਉਮੀਦਵਾਰ ਨਰਿੰਦਰ ਰਾਣੀ 180, ਵਾਰਡ ਨੰਬਰ 28 ਤੋਂ 'ਆਪ' ਉਮੀਦਵਾਰ ਅਜੇ ਮੋਰੀਆ 350, ਵਾਰਡ ਨੰਬਰ 29 ਤੋਂ 'ਆਪ' ਦੇ ਧਰਮਪਾਲ 44 ਵੋਟਾਂ ਨਾਲ ਆਪਣੇ ਵਿਰੋਧੀਆਂ ਨੂੰ ਹਰਾ ਜੇਤੂ ਰਹੇ | ਦੱਸਣਯੋਗ ਹੈ ਕਿ ਵਾਰਡ ਨੰਬਰ 22 ਅਤੇ 23 'ਚ 'ਆਪ' ਦੇ ਉਮੀਦਵਾਰ ਕ੍ਰਮਵਾਰ ਗੈਰੀ ਵੜਿੰਗ ਤੇ ਪੂਜਾ ਰਾਣੀ ਨਿਰਵਿਰੋਧ ਕੌਂਸਲਰ ਚੁਣੇ