02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਰਗਾੜੀ ਦੇ ਆਜ਼ਾਦੀ ਘੁਲਾਟੀਏ ਸ਼ਰਮਾ ਪਰਿਵਾਰ ਨੂੰ ਸਦਮਾ

ਬਰਗਾੜੀ, 1 ਅਕਤੂਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਆਜ਼ਾਦੀ ਘੁਲਾਟੀਏ ਸ਼ਰਮਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਜ਼ਾਦੀ ਘੁਲਾਟੀਏ ਸਵ. ਹਰਭਜਨ ਸਿੰਘ ਸ਼ਰਮਾ ਦੇ ਸਪੁੱਤਰ ਰਹੀ ਪ੍ਰਕਾਸ਼ ਸ਼ਰਮਾ ਸੇਵਾ ਮੁਕਤ ਵਾਟਰ ਵਰਕਸ ਮੁਲਾਜ਼ਮ ਆਗੂ ਅਚਾਨਕ ਸਦੀਵੀਂ ਵਿਛੋੜਾ ਦੇ ਗਏ।

Ad Position 21
No active advertisement
ਸਵ. ਰਹੀ ਪ੍ਰਕਾਸ਼ ਸ਼ਰਮਾ 02-10-2026
ਬਰਗਾੜੀ, 1 ਅਕਤੂਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਆਜ਼ਾਦੀ ਘੁਲਾਟੀਏ ਸ਼ਰਮਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਜ਼ਾਦੀ ਘੁਲਾਟੀਏ ਸਵ. ਹਰਭਜਨ ਸਿੰਘ ਸ਼ਰਮਾ ਦੇ ਸਪੁੱਤਰ ਰਹੀ ਪ੍ਰਕਾਸ਼ ਸ਼ਰਮਾ ਸੇਵਾ ਮੁਕਤ ਵਾਟਰ ਵਰਕਸ ਮੁਲਾਜ਼ਮ ਆਗੂ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਸਮਸ਼ਾਨ ਘਾਟ ਬਰਗਾੜੀ ਵਿਖੇ ਕਰ ਦਿੱਤਾ ਗਿਆ। ਇਨ੍ਹਾਂ ਦੀ ਮੌਤ ’ਤੇ ਸਮੂਹ ਇਲਾਕਾ ਵਾਸੀ, ਮੌਜੂਦਾ ਤੇ ਸਾਬਕਾ ਪੰਚਾਇਤਾਂ, ਮੁਲਾਜ਼ਮ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਮਾ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ’ਚ ਸ਼ੂਟਰ ਗੋਲਡ ਮੈਡਲ ਜੇਤੂ ਖਿਡਾਰਨ ਸਮਰਾ ਸਕੂਲੀ ਬੱਚਿਆਂ ਨਾਲ ਰੂਬਰੂ ਅਗਲੀ ਖ਼ਬਰ ਕਿਸੇ ਸਮੇਂ ਫੋਕਲ ਪੁਆਇੰਟ ਦੇ ਮਾਲਕ ਬਰਗਾੜੀ ਵਾਸੀ ਹੁਣ ਆਪਣੀ ਦਾਣਾ ਮੰਡੀ ਤੋਂ ਵੀ ਵਾਂਝੇ
Ad Position 24