02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗਾਇਕੀ ਮੁਕਾਬਲੇ 'ਚ ਨਜ਼ਮ ਖੁਰਾਣਾ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਮਲੋਟ, 30 ਜਨਵਰੀ (ਅਜਮੇਰ ਸਿੰਘ ਬਰਾੜ)-ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਵਿਖੇ ਕਰਵਾਏ 'ਸੋਲੋ ਸੋਂਗ' ਮੁਕਾਬਲੇ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਨਜ਼ਮ ਖੁਰਾਣਾ ਨੇ ਪੰਜਾਬੀ ਗੀਤ 'ਲੱਠੇ ਦੀ ਚਾਦਰ' ਗਾ ਕੇ ਮੁਕਾਬਲਾ ਜਿੱਤਿਆ | ਸਕੂਲ ਦੇ ਸਿਸਟਰ ਸੈਲਵਿਨ ਦੁਆਰਾ ਨਜ਼ਮ ਨੂੰ ਸਨਮਾਨਿਤ ਕੀਤਾ | ਜੱਜ ਦੀ ਭੂਮਿਕਾ ਸੰਗੀਤ ਅਧਿਆਪਕ ਤੇਜੀ ਸਬੈਸਟੀਅਨ ਨੇ ਅਦਾ ਕੀਤੀ | ਨਜ਼ਮ ਨੇ ਇਸ ਸਭ ਦਾ ਸਿਹਰਾ ਆਪਣੇ ਪਿਤਾ ਸੰਗੀਤਕਾਰ ਵਿਨੋਦ ਖੁਰਾਣਾ ਤੇ ਮਾਤਾ ਸਾਰਿਕਾ ਮਨਚੰਦਾ ਖੁਰਾਣਾ ਦੀ ਤਾਲੀਮ ਨੂੰ ਦਿੱਤਾ | ਲੋਕ ਰੰਗ ਮੰਚ (ਰਜਿ.) ਦੇ ਅਹੁਦੇਦਾਰਾਂ ਵਲੋਂ ਨਜ਼ਮ ਖੁਰਾਣਾ ਦੀ ਇਸ ਅਹਿਮ ਪ੍ਰਾਪਤੀ ਲਈ ਖੁਰਾਣਾ ਪਰਿਵਾਰ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਵੋਟਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
Ad Position 24