ਕੋਟਕਪੂਰਾ, 17 ਅਪੈ੍ਰਲ (ਮੇਘਰਾਜ) -ਨੇੜਲੇ ਪਿੰਡ ਕੋਹਾਰਵਾਲਾ ਨਿਵਾਸੀ ਅਤੇ ਸੁਤੰਤਰਤਾ ਸੰਗਰਾਮੀ ਸਵ. ਗੰਗਾ ਸਿੰਘ ਸੰਧੂ ਦੀ ਧਰਮਪਤਨੀ ਦਲੀਪ ਕੌਰ ਸੰਧੂ (102) ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ 'ਤੇ ਉਨ੍ਹਾਂ ਦੇ ਸਪੁੱਤਰ ਕੁਲਦੀਪ ਸਿੰਘ ਸੰਧੂ ਤੇ ਪੋਤਰੇ ਰਮਨ ਸੰਧੂ ਸੀਨੀਅਰ ਕਾਂਗਰਸੀ ਆਗੂ ਨਾਲ ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿਲਵਾਂ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਐਡਵੋਕੇਟ ਗੁਰਬੀਰ ਸਿੰਘ ਸੰਧੂ, ਸੁਰਜੀਤ ਸਿੰਘ ਬਾਬਾ ਜੈਤੋ, ਮਨਪ੍ਰੀਤ ਸਿੰਘ ਸੇਖੋਂ ਬਹਿਬਲ ਕਲਾਂ, ਸੁਖਚੈਨ ਸਿੰਘ ਚੈਨਾ, ਬਿੱਟੂ ਮਹਿਤਾ, ਸਾਬਕਾ ਸਰਪੰਚ ਅੰਮਿ੍ਤਲਾਲ ਸ਼ਰਮਾ, ਜਗਬੀਰ ਸਿੰਘ ਢਿੱਲੋਂ, ਤੇਜ ਸਿੰਘ ਢਿੱਲੋਂ, ਤਰਸੇਮ ਸਿੰਘ ਜਿਉਣਵਾਲਾ, ਏ.ਐਸ.ਆਈ ਸਵਰਨਜੀਤ ਸਿੰਘ ਸੇਖੋਂ, ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡੀ.ਜੀ.ਐਮ., ਸਾਬਕਾ ਕੌਂਸਲਰ ਰਾਜਵਿੰਦਰ ਸਿੰਘ ਸੰਧੂ, ਜਸਵੀਰ ਸਿੰਘ ਢਿੱਲੋਂ, ਸੇਵਕ ਸਿੰਘ ਸੰਧੂ, ਚਰਨਜੀਤ ਸਿੰਘ ਢਿੱਲੋਂ, ਲਖਵੀਰ ਸਿੰਘ ਢਿੱਲੋਂ, ਨਿਰਮਲ ਸਿੰਘ ਫੌਜੀ, ਪਰਮਜੀਤ ਸਿੰਘ ਮਾਨ, ਸਾਬਕਾ ਪੰਚ ਹੰਸਦੀਨ ਬਾਹਮਣਵਾਲਾ, ਹੈਪੀ ਮੌੜ, ਕਿਸ਼ੋਰੀ ਲਾਲ ਸ਼ਰਮਾ ਲਾਲੇਆਣਾ, ਵਿੱਕੀ ਬਰਾੜ ਕੋਟਕਪੂਰਾ, ਦਲਜੀਤ ਸਿੰਘ ਵਾੜਾਦਰਾਕਾ, ਹੈਪੀ ਦੁਆਰੇਆਣਾ ਸਮੇਤ ਹੋਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |