02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕੋਟਕਪੂਰਾ ਰੇਲਵੇ ਵਿਭਾਗ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਲੋਕ

ਕੋਟਕਪੂਰਾ, 31 ਅਗਸਤ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਰੇਲਵੇ ਰੋਡ ਉੱਪਰ ਰੇਲਵੇ ਵਿਭਾਗ ਵਲੋਂ ਆਪਣੀ ਹਦੂਦ ਅੰਦਰ ਕੂੜਾ ਸੁੱਟਣ ਤੋਂ ਰੋਕਣ ਲਈ ਚੇਤਾਵਨੀ ਬੋਰਡ ਲਗਾਏ ਹੋਏ ਹਨ, ਜਿਸ ਉੱਪਰ ਲਿਖਿਆ ਹੈ ਕਿ ਕੂੜਾ ਸੁੱਟਣ ਵਾਲੇ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਤੇ ਰੇਲਵੇ ਪੁਲਿਸ ਉਸ ’ਤੇ ਭਾਰੀ ਜੁਰਮਾਨਾ ਕਰੇਗੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੋਰਡ ਲੱਗਣ ਦੇ ਬਾਵਜੂਦ ਵੀ ਕੂੜੇ ਦੇ ਢੇਰ ਰੇਲਵੇ ਵਿਭਾਗ ਦੀ ਹਦੂਦ ਅੰਦਰ ਵੱਡੇ ਪੱਧਰ ’ਤੇ ਵੇਖੇ ਜਾ ਸਕਦੇ ਹਨ। ਕੁਝ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਚੇਤਾਵਨੀ ਵਾਲੇ ਬੋਰਡ ਦੀ ਲੋਕ ਘੱਟ ਹੀ ਪ੍ਰਵਾਹ ਕਰ ਰਹੇ ਹਨ ਅਤੇ ਕੂੜਾ ਸੁੱਟਣ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰਦੇ।

Ad Position 21
repet_subhas-goyals [Copy P29]
ਅਜੀਤ ਡੈਸਕ 01-09-2026
ਕੋਟਕਪੂਰਾ, 31 ਅਗਸਤ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਰੇਲਵੇ ਰੋਡ ਉੱਪਰ ਰੇਲਵੇ ਵਿਭਾਗ ਵਲੋਂ ਆਪਣੀ ਹਦੂਦ ਅੰਦਰ ਕੂੜਾ ਸੁੱਟਣ ਤੋਂ ਰੋਕਣ ਲਈ ਚੇਤਾਵਨੀ ਬੋਰਡ ਲਗਾਏ ਹੋਏ ਹਨ, ਜਿਸ ਉੱਪਰ ਲਿਖਿਆ ਹੈ ਕਿ ਕੂੜਾ ਸੁੱਟਣ ਵਾਲੇ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਤੇ ਰੇਲਵੇ ਪੁਲਿਸ ਉਸ ’ਤੇ ਭਾਰੀ ਜੁਰਮਾਨਾ ਕਰੇਗੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੋਰਡ ਲੱਗਣ ਦੇ ਬਾਵਜੂਦ ਵੀ ਕੂੜੇ ਦੇ ਢੇਰ ਰੇਲਵੇ ਵਿਭਾਗ ਦੀ ਹਦੂਦ ਅੰਦਰ ਵੱਡੇ ਪੱਧਰ ’ਤੇ ਵੇਖੇ ਜਾ ਸਕਦੇ ਹਨ। ਕੁਝ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਚੇਤਾਵਨੀ ਵਾਲੇ ਬੋਰਡ ਦੀ ਲੋਕ ਘੱਟ ਹੀ ਪ੍ਰਵਾਹ ਕਰ ਰਹੇ ਹਨ ਅਤੇ ਕੂੜਾ ਸੁੱਟਣ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਭਾਵੇਂ ਸੂਬਾ ਸਰਕਾਰ 10 ਦਿਨਾਂ ਦਾ ਸਫ਼ਾਈ ਮੁਹਿੰਮ ਤਹਿਤ ਪ੍ਰੋਗਰਾਮ ਉਲੀਕ ਰਹੀ ਹੈ, ਪਰ ਦੂਜੇ ਪਾਸੇ ਲੋਕਾਂ ਨੂੰ ਵੀ ਅਜਿਹੇ ਚੇਤਾਵਨੀ ਵਾਲੇ ਬੋਰਡਾਂ ’ਤੇ ਅਮਲ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਲੇਰ ਸਿੰਘ ਡੋਡ ਵਲੋਂ ਸਕੂਲ ’ਚ ਇੰਟਰਐਕਟਿਵ ਪੈਨਲ ਅਤੇ ਸ਼ੈੱਡ ਦਾ ਉਦਘਾਟਨ ਅਗਲੀ ਖ਼ਬਰ ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਡਾ. ਨਿਦਰਸ਼ ਹੇਗੜੇ ਵਲੋਂ ਦਸਮੇਸ਼ ਇੰਸਟੀਚਿਊਟ ਦਾ ਦੌਰਾ
Ad Position 24