ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ 2026 ਦਾ ਕੈਲੰਡਰ ਸੂਬਾ ਪ੍ਰਧਾਨ ਸਹਾਏਪੁਰ ਵਲੋਂ ਜਾਰੀ <br/>

Ad Position 21
No active advertisement
ਅਜੀਤ ਡੈਸਕ 01-01-2026
ਬਟਾਲਾ, 31 ਦਸੰਬਰ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕਰਨ ਸੰਬੰਧੀ ਵਿਸ਼ੇਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦਲ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਾਲ 2026 ਦਾ ਕੈਲੰਡਰ ਜਾਰੀ ਕੀਤਾ | ਇਸ ਮੌਕੇ ਪ੍ਰਧਾਨ ਸਹਾਏਪੁਰ ਨੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਸੰਬੰਧੀ ਵਿਚਾਰ-ਵਟਾਂਦਰਾ ਕਰਦਿਆਂ ਭਵਿੱਖ ਵਿਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਉਲੀਕੀਆਂ ਗਤੀਵਿਧੀਆਂ ਸੰਬੰਧੀ ਜਾਣੂ ਕਰਵਾਇਆ | ਇਸ ਮੌਕੇ ਹਰਦੇਵ ਸਿੰਘ ਨਾਗੋਕੇ ਸਕੱਤਰ, ਸਰਕਲ ਗੁਰਦਾਸਪੁਰ ਦੇ ਪ੍ਰਧਾਨ ਦਿਲਬਾਗ ਸਿੰਘ ਬੁੱਟਰ, ਚਰਨਜੀਤ ਸਿੰਘ ਖਾਲਸਾ, ਦਲਬੀਰ ਸਿੰਘ ਉਸਾਹਨ, ਦਰਬਾਬਾ ਸਿੰਘ ਛੀਨਾ, ਤਜਿੰਦਰ ਸਿੰਘ ਸੇਖ, ਅਮਰਜੀਤ ਸਿੰਘ ਆਡੀਟਰ, ਰਛਪਾਲ ਸਿੰਘ ਸੈਣੀ ਜਲੰਧਰ, ਸੁਖਜਿੰਦਰ ਸਿੰਘ ਖੰਘੂੜਾ, ਕਰਮਜੀਤ ਸਿੰਘ ਮਲਮੋਰੀ, ਸੁਖਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਰੰਧਾਵਾ, ਅਮਰਜੀਤ ਸਿੰਘ ਅਨਮੋਲ, ਗੁਰਭੇਜ ਸਿੰਘ ਵਡਾਲਾ, ਜਸਵਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਬਾਬਾ, ਧਰਮਵੀਰ ਸਿੰਘ ਭੱਟੀ, ਚਰਨਜੀਤ ਸਿੰਘ ਬਾਲਾ ਝਬਾਲ, ਰਤਨ ਸਿੰਘ ਲਾਲੂ ਘੁੰਮਣ, ਯੁੱਧ ਸਿੰਘ ਵੇਈਪੁੲਾੀ, ਸੁਖਚੈਨ ਸਿੰਘ ਭੱਟੀ, ਸਤਨਾਮ ਸਿੰਘ ਮੱਲ੍ਹੀਆਂ, ਗੁਰਪਾਲ ਸਿੰਘ ਫੌਜੀ, ਹਰਜੀਤ ਸਿੰਘ ਟਰਪਈ, ਰਾਜ ਕੁਮਾਰ ਜਲੰਧਰ, ਸੁਖਮਿੰਦਰ ਸਿੰਘ ਸੁੱਖ, ਗੁਰਦਿਆਲ ਸਿੰਘ ਘਣੀਆ, ਅਰਜਨ ਸਿੰਘ ਪਰਮਾਰ, ਹੀਰਾ ਲਾਲ, ਬਲਵਿੰਦਰ ਸਿੰਘ ਬਾਜਵਾ, ਦਵਿੰਦਰ ਸਿੰਘ ਪੰਜਗਰਾਈਆਂ, ਵਰਿੰਦਰ ਸਿੰਘ ਪੰਜਗਰਾਈਆਂ, ਦਵਿੰਦਰ ਸਿੰਘ ਵੜ੍ਹੈਚ, ਸੁਰਜੀਤ ਸਿੰਘ ਅਮਰਗੜ੍ਹ, ਤਰਲੋਕ ਸਿੰਘ ਖੂੰਡੀ, ਗੁਰਜੀਤ ਸਿੰਘ ਘੁੰਮਣ, ਮੁਖਤਿਆਰ ਸਿੰਘ ਰੰਧਾਵਾ, ਰਾਕੇਸ਼ ਕੁਮਾਰ, ਕੁਲਵੰਤ ਰਾਏ, ਪਰਮਜੀਤ ਸਿੰਘ ਬੱਲਪੁਰੀਆਂ, ਜਤਿੰਦਰ ਕੁਮਾਰ, ਸੁੱਚਾ ਸਿੰਘ ਜੇ.ਈ. ਕਮਲ ਕੁਮਾਰ ਠਾਕੁਰ |

Ad Position 22
No active advertisement
ਪਿਛਲੀ ਖ਼ਬਰ ਪਾਕਿ ਦੀ ਕੌਮੀ ਅਸੈਂਬਲੀ ਦੇ ਸਪੀਕਰ ਸਾਦਿਕ ਵਲੋਂ ਢਾਕਾ 'ਚ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ <br/> ਅਗਲੀ ਖ਼ਬਰ ਨਵੀਂ ਮਨਰੇਗਾ ਯੋਜਨਾ ਨੂੰ ਲੈ ਕੇ 'ਆਪ' ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ <br/>
Ad Position 24
No active advertisement