29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮੰਤਰੀਆਂ ਦੀਆਂ ਤਨਖਾਹਾਂ, ਵਿਦੇਸ਼ੀ ਮਹਿਮਾਨਾਂ ਤੇ ਸਾਬਕਾ ਰਾਜਪਾਲਾਂ ਲਈ 1,102 ਕਰੋੜ ਅਲਾਟ

Ad Position 21
No active advertisement
ਅਜੀਤ ਡੈਸਕ 02-02-2026
ਨਵੀਂ ਦਿੱਲੀ, 1 ਫਰਵਰੀ (ਪੀ. ਟੀ. ਆਈ.)-ਬਜਟ 'ਚ ਮੰਤਰੀ ਪ੍ਰੀਸ਼ਦ, ਕੈਬਨਿਟ ਸਕੱਤਰੇਤ, ਪ੍ਰਧਾਨ ਮੰਤਰੀ ਦਫ਼ਤਰ ਤੇ ਰਾਜ ਦੇ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਤੇ ਮਨੋਰੰਜਨ ਲਈ 1,102 ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਇਹ ਰਕਮ 2025-2026 ਵਿਚ ਅਲਾਟ ਕੀਤੇ ਗਏ 978.20 ਰੁਪਏ ਦੇ ਸੋਧੇ ਹੋਏ ਅਨੁਮਾਨ ਤੋਂ ਵੱਧ ਹੈ |


Ad Position 22
No active advertisement
ਪਿਛਲੀ ਖ਼ਬਰ ਰਾਜਮਾਰਗ ਮੰਤਰਾਲੇ ਲਈ 3.09 ਲੱਖ ਕਰੋੜ ਰੁਪਏ ਅਗਲੀ ਖ਼ਬਰ ਡਿਊਟੀ ਮੁਕਤ ਦਰਾਮਦ ਸਾਮਾਨ ਲਿਆਉਣ ਦੀ ਹੱਦ 75,000 ਰੁਪਏ ਕੀਤੀ
Ad Position 24