08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਰਕਾਰ ਨੇ 52 ਨਾਇਬ ਤਹਿਸੀਲਦਾਰ ਬਦਲੇ

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 52 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਸਰਕਾਰ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਪਵਨਦੀਪ ਸਿੰਘ ਨੂੰ ਜ਼ੀਰਕਪੁਰ, ਗੁਰੂਚਰਨ ਸਿੰਘ ਨੂੰ ਖੰਨਾ, ਰਾਜਪਿ੍ਤਪਾਲ ਸਿੰਘ ਨੂੰ ਰਾਜਾਸਾਂਸੀ, ਕਰਮਜੀਤ ਸਿੰਘ ਨੂੰ ਪਾਤੜਾਂ, ਜਸਵਿੰਦਰ ਸਿੰਘ ਨੂੰ ਜੁਆ ਇੰਟ ਸਬ-ਰਜਿਸਟਰਾਰ ਅੰਮਿ੍ਤਸਰ-3, ਅੰਜੂ ਬਾਲਾ ਨੂੰ ਲੱਖੇਵਾਲੀ, ਹਰਜੋਤ ਸਿੰਘ ਨੂੰ ਜੁਆਇੰਟ ਸਬ-ਰਜਿਸਟਰਾਰ, ਹੁਸ਼ਿਆਰਪੁਰ, ਕਾਰਜ ਸਿੰਘ ਨੂੰ ਰਮਦਾਸ, ਗੁਰਦੀਪ ਲਾਲ ਨੂੰ ਨੂਰਮਹਿਲ, ਕੁਲਵਿੰਦਰ ਸਿੰਘ ਨੂੰ ਫਿਲੌਰ, ਰਣਵੀਰ ਸਿੰਘ ਨੂੰ ਅਰਨੀਵਾਲਾ ਸ਼ੇਖ ਸੁਭਾਨ, ਕਰਮਜੀਤ ਸਿੰਘ ਨੂੰ ਸਰਦੂਲਗੜ੍ਹ, ਤਰਲੋਚਨ ਸਿੰਘ ਨੂੰ ਲੋਪੋਕੇ, ਕਰਨਵੀਰ ਸਿੰਘ ਨੂੰ ਬਾਲਿਆਂਵਾਲੀ, ਵਿਨੋਦ ਕੁਮਾਰ ਮਹਿਤਾ ਨੂੰ ਸਮਾਣਾ, ਜਸਕਰਨ ਸਿੰਘ ਨੂੰ ਗਿੱਦੜਬਾਹਾ, ਜਸਕਰਨ ਸਿੰਘ ਨੂੰ ਨਵਾਂ ਸ਼ਹਿਰ, ਅਮਿਤਾਬ ਤਿਵਾੜੀ ਨੂੰ ਖਮਾਣੋਂ, ਅੰਮਿ੍ਤਾ ਅਗਰਵਾਲ ਨੂੰ ਭਦੌੜ, ਲਵਪ੍ਰੀਤ ਸਿੰਘ ਨੂੰ ਜੁਆਇੰਟ ਸਬ-ਰਜਿਸਟਰਾਰ-2, ਲੁਧਿਆਣਾ ਪੂਰਬੀ, ਸਪਰਸ਼ ਕੌਰ ਨੂੰ ਅਮਲੋਹ, ਸੁਨੀਲ ਪ੍ਰਭਾਕਰ ਨੂੰ ਕਪੂਰਥਲਾ, ਰਾਜੀਵ ਕੁਮਾਰ ਨੂੰ ਸੁਲਤਾਨਪੁਰ ਲੋਧੀ, ਬਲਵੰਤ ਸਿੰਘ ਨੂੰ ਗੜ੍ਹਦੀਵਾਲਾ, ਮੰਗੂ ਬਾਂਸਲ ਨੂੰ ਬਾਘਾ ਪੁਰਾਣਾ, ਮਨਪ੍ਰੀਤ ਸਿੰਘ ਨਾਮਧਾਰੀ ਨੂੰ ਸੰਗਤ, ਸੁਨੀਲ ਗਰਗ ਨੂੰ ਮੌੜ, ਸਵਰਨ ਸਿੰਘ ਨੂੰ ਦਿੜ੍ਹਬਾ, ਹਰੀਸ਼ ਕੁਮਾਰ ਨੂੰ ਅਮਰਗੜ੍ਹ, ਅਮਰਜੀਤ ਸਿੰਘ ਨੂੰ ਟਾਂਡਾ, ਹਰਿੰਦਰਪਾਲ ਸਿੰਘ ਬੇਦੀ ਨੂੰ ਦੋਦਾ, ਅੰਕੁਸ਼ ਕੁਮਾਰ ਨੂੰ ਬੁਢਲਾਡਾ, ਗਰਪ੍ਰੀਤ ਕੌਰ ਨੂੰ ਪਾਇਲ, ਰਜੇਸ਼ ਕੁਮਾਰ ਨੂੰ ਪੱਟੀ, ਮਨਮੋਹਨ ਸਿੰਘ ਨੂੰ ਤਪਾ, ਅੰਕੁਸ਼ ਨੂੰ ਜੁਆਇੰਟ ਸਬ ਰਜਿਸਟਰਾਰ-2 , ਅੰਮਿ੍ਤਸਰ-1, ਰਮਿੰਦਰਪਾਲ ਸਿੰਘ ਨੂੰ ਮਾਨਸਾ, ਕਿਰਨਦੀਪ ਕੌਰ ਨੂੰ ਗੁਰਦਾਸਪੁਰ, ਪਰਮਿੰਦਰ ਸਿੰਘ ਨੂੰ ੂ ਰਾਏਕੋਟ, ਕਰਮਬੀਰ ਸਿੰਘ ਨੂੰ ਤਰਨ ਤਾਰਨ, ਜੈ ਅਮਨਦੀਪ ਗੋਇਲ ਨੂੰ ਰਾਮਪੁਰਾ ਫੂਲ, ਖੁਸ਼ਵਿੰਦਰ ਕੁਮਾਰ ਨੂੰ ਧੂਰੀ, ਨੀਰਜ ਕੁਮਾਰ ਸ਼ਰਮਾ ਨੂੰ ਅਹਿਮਦਗੜ੍ਹ, ਅੰਕੁਸ਼ ਸਿੰਘ ਨੂੰ ਆਦਮਪੁਰ, ਸੁਰਿੰਦਰ ਕੁਮਾਰ ਪੱਬੀ ਨੂੰ ਭੀਖੀਵਿੰਡ, ਸੁਖਵਿੰਦਰ ਸਿੰਘ ਨੂੰ ਦੀਨਾਨਗਰ, ਜਗਦੀਪਇੰਦਰ ਸਿੰਘ ਸੋਢੀ ਨੂੰ ਸੰਗਰੂਰ, ਚਰਨਪ੍ਰੀਤ ਸਿੰਘ ਨੂੰ ਸ਼ੇਰਪੁਰ, ਹਰਪੀ੍ਰਤ ਸਿੰਘ ਨੂੰ ਦਸੂਹਾ, ਦਲਵਿੰਦਰ ਸਿੰਘ ਨੂੰ ਚਮਕੌਰ ਸਾਹਿਬ, ਪੈਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਦਫ਼ਤਰ ਵਿੱਤੀ ਕਮਿਸ਼ਨਰ, ਮਾਲ ਚੰਡੀਗੜ੍ਹ ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਵਿਖੇ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਆਜ਼ਾਦ ਕਿਸਾਨ ਮੋਰਚੇ ਵਲੋਂ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨੇ ਕੱਲ੍ਹ
Ad Position 24