01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਗਰਮੀ ਨਾਲ ਟਰੱਕ ਚਾਲਕ ਦੀ ਮੌਤ

Ad Position 21
No active advertisement
ਅਜੀਤ ਡੈਸਕ 27-04-2026
ਗੁਰਦਾਸਪੁਰ, 26 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ ਇਕ ਟਰੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਗੁਰਦੀਪ ਸਿੰਘ ਵਾਸੀ ਪੱਚੋਚੱਕ ਪਠਾਨਕੋਟ ਵਜੋਂ ਹੋਈ ਹੈ | ਮਿ੍ਤਕ ਡਰਾਈਵਰ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਨੇ ਗੁਰਦਾਸਪੁਰ ਮੰਡੀ ਵਿਚ ਕਣਕ ਦੀ ਢੋਆ ਢੁਆਈ ਵਾਸਤੇ ਟਰੱਕ ਲਗਾਇਆ ਹੋਇਆ ਸੀ ਤੇ ਰਸ਼ ਜ਼ਿਆਦਾ ਹੋਣ ਕਰਕੇ ਟਰੱਕ ਲੋਡ ਦੀ ਵਾਰੀ ਅਕਸਰ ਲੇਟ ਹੋ ਜਾਂਦੀ ਹੈ ਅਤੇ ਰਾਤ ਟਰੱਕ ਵਿਚ ਹੀ ਉਹ ਖਾਣਾ ਖਾ ਕੇ ਸੌਂ ਗਿਆ ਅਤੇ ਸਵੇਰੇ ਉਨ੍ਹਾਂ ਨੰੂ ਟਰੱਕ ਵਿਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਮੂੰਹ ਰਾਹੀਂ ਖੂਨ ਨਿਕਲ ਰਿਹਾ ਸੀ ਅਤੇ ਮੌਤ ਹੋ ਚੁੱਕੀ ਸੀ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਵਿਸ਼ਾਲ ਪੰਥਕ ਇਕੱਤਰਤਾ <br/> ਅਗਲੀ ਖ਼ਬਰ ਟਰੱਕ ਯੂਨੀਅਨ ਚੋਣ ਮਾਮਲੇ 'ਚ ਪੁਲਿਸ 'ਤੇ ਪਥਰਾਅ, ਕਈ ਜ਼ਖ਼ਮੀ <br/>
Ad Position 24