07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅਸਲ ਮੁਕਾਬਲਾ ਮੈਦਾਨ ’ਚ

Ad Position 21
No active advertisement
ਅਜੀਤ ਡੈਸਕ 31-07-2026
ਵਿਸ਼ਵ ਕੱਪ ਦੇ ਦਰਵਾਜ਼ੇ ’ਤੇ ਖੜ੍ਹੀ ਭਾਰਤੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਜਰਸੀ ਦਾ ਰੰਗ ਨਹੀਂ, ਸਗੋਂ ਵਿਸ਼ਵ ਚੈਂਪੀਅਨ ਬਣਨਾ ਹੈ। ਜੇ ਭਾਰਤ ਟਰਾਫ਼ੀ ਜਿੱਤ ਲੈਂਦਾ ਹੈ ਤਾਂ ਇਹੀ ਕੇਸਰੀ ਜਰਸੀ ਇਤਿਹਾਸ ਦਾ ਹਿੱਸਾ ਬਣ ਜਾਵੇਗੀ। ਪਰ ਜੇ ਪ੍ਰਦਰਸ਼ਨ ਉਮੀਦਾਂ ਅਨੁਸਾਰ ਨਾ ਰਿਹਾ ਤਾਂ ਇਹ ਵਿਵਾਦ ਲੰਬੇ ਸਮੇਂ ਤੱਕ ਚਰਚਾ ਦਾ ਵਿਸ਼ਾ ਰਹੇਗਾ। ਖੇਡਾਂ ਨੂੰ ਰਾਜਨੀਤੀ ਤੋਂ ਉੱਪਰ ਰੱਖਣਾ ਹੀ ਦੇਸ਼ ਤੇ ਖਿਡਾਰੀਆਂ ਦੇ ਹਿੱਤ ਵਿਚ ਹੈ। ਰੰਗ ਕੋਈ ਵੀ ਹੋਵੇ ਨੀਲਾ, ਕੇਸਰੀ ਜਾਂ ਚਿੱਟਾ ਹਰ ਭਾਰਤੀ ਦੀ ਇੱਛਾ ਇੱਕੋ ਹੈ ਕਿ ਤਿਰੰਗਾ ਸਭ ਤੋਂ ਉੱਚਾ ਲਹਿਰਾਏ ਅਤੇ ਰਾਸ਼ਟਰਗਾਨ ਦੁਨੀਆ ਦੇ ਸਭ ਤੋਂ ਵੱਡੇ ਮੰਚ ’ਤੇ ਗੂੰਜੇ। ਅੱਜ ਦੇਸ਼ ਨੂੰ ਜਰਸੀ ਦੇ ਰੰਗ ’ਤੇ ਨਹੀਂ, ਸਗੋਂ ਖਿਡਾਰੀਆਂ ਦੇ ਜਜ਼ਬੇ, ਏਕਤਾ ਅਤੇ ਪ੍ਰਦਰਸ਼ਨ ’ਤੇ ਇਕੱਠੇ ਹੋਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਜਰਸੀ ਨਹੀਂ, ਖਿਡਾਰੀ ਦਾ ਸੁਪਨਾ ਹੁੰਦੀ ਹੈ ਅਗਲੀ ਖ਼ਬਰ ਟੋਲ ਚੋਰੀ ਕਰਨ ਵਾਲਿਆਂ ’ਤੇ ਐਨ.ਐਚ.ਏ.ਆਈ. ਦਾ ਵੱਡਾ ਸ਼ਿਕੰਜਾ ਮੁਫ਼ਤ ਸਫ਼ਰ ਕਰਨ ਵਾਲਿਆਂ ਦੇ ਫਾਸਟੈਗ ਹੋਣਗੇ ‘ਬਲੈਕਲਿਸਟ’
Ad Position 24
No active advertisement