22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਔਰਤ ਨਾਲ ਜਬਰ ਜਨਾਹ, 4 ਖ਼ਿਲਾਫ਼ ਮਾਮਲਾ ਦਰਜ

ਪਠਾਨਕੋਟ, 21 ਸਤੰਬਰ (ਵਿਨੋਦ)- ਘਰ ਜਾ ਰਹੀ ਔਰਤ ਨੂੰ ਰਾਹ ਵਿਚ ਘੇਰ ਕੇ ਜਬਰ ਜਨਾਹ ਕਰਨ ’ਤੇ ਪੁਲਿਸ ਵਲੋਂ ਥਾਣਾ ਸਦਰ ਪਠਾਨਕੋਟ ਵਿਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ 20 ਸਤੰਬਰ ਨੂੰ ਕਿਸੇ ਕੰਮ ਲਈ ਉਹ ਮੋਹਾਲੀ ਗਈ ਸੀ ਤੇ ਦੁਪਹਿਰ ਨੂੰ ਵਾਪਸ ਪਠਾਨਕੋਟ ਆ ਗਈ, ਪਠਾਨਕੋਟ ਤੋਂ ਆਟੋ ਕਰਕੇ ਮਲਿਕਪੁਰ ਨਹਿਰ ਦੀ ਪੱਟੜੀ ਤੋਂ ਆਪਣੇ ਘਰ ਕੋਠੀ ਪੰਡਿਤਾਂ ਨੂੰ ਜਾ ਰਹੀ ਸੀ ਕਿ ਜਦ ਉਹ ਨਾਗਾ ਮੰਦਿਰ ਤੋਂ 300 ਗਜ਼ ਪਿੱਛੇ ਪਹੁੰਚੀ ਤਾਂ ਵਕਤ ਕਰੀਬ 3 ਵਜੇ ਦਾ ਹੋਵੇਗਾ ਸਾਹਮਣੇ ਦੋ ਮੋਟਰਸਾਈਕਲਾਂ ਸਵਾਰ ਚਾਰ ਵਿਅਕਤੀ ਆਏ ਜਿਨ੍ਹਾਂ ਨੇ ਮੋਟਰਸਾਈਕਲ ਮੇਰੇ ਵਿਚ ਮਾਰਿਆ ਤੇ ਉਨ੍ਹਾਂ ਵਲੋਂ ਮੇਰੀ ਨਾਲ ਜ਼ਬਰਦਸਤੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 22-09-2026
ਪਠਾਨਕੋਟ, 21 ਸਤੰਬਰ (ਵਿਨੋਦ)- ਘਰ ਜਾ ਰਹੀ ਔਰਤ ਨੂੰ ਰਾਹ ਵਿਚ ਘੇਰ ਕੇ ਜਬਰ ਜਨਾਹ ਕਰਨ ’ਤੇ ਪੁਲਿਸ ਵਲੋਂ ਥਾਣਾ ਸਦਰ ਪਠਾਨਕੋਟ ਵਿਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ 20 ਸਤੰਬਰ ਨੂੰ ਕਿਸੇ ਕੰਮ ਲਈ ਉਹ ਮੋਹਾਲੀ ਗਈ ਸੀ ਤੇ ਦੁਪਹਿਰ ਨੂੰ ਵਾਪਸ ਪਠਾਨਕੋਟ ਆ ਗਈ, ਪਠਾਨਕੋਟ ਤੋਂ ਆਟੋ ਕਰਕੇ ਮਲਿਕਪੁਰ ਨਹਿਰ ਦੀ ਪੱਟੜੀ ਤੋਂ ਆਪਣੇ ਘਰ ਕੋਠੀ ਪੰਡਿਤਾਂ ਨੂੰ ਜਾ ਰਹੀ ਸੀ ਕਿ ਜਦ ਉਹ ਨਾਗਾ ਮੰਦਿਰ ਤੋਂ 300 ਗਜ਼ ਪਿੱਛੇ ਪਹੁੰਚੀ ਤਾਂ ਵਕਤ ਕਰੀਬ 3 ਵਜੇ ਦਾ ਹੋਵੇਗਾ ਸਾਹਮਣੇ ਦੋ ਮੋਟਰਸਾਈਕਲਾਂ ਸਵਾਰ ਚਾਰ ਵਿਅਕਤੀ ਆਏ ਜਿਨ੍ਹਾਂ ਨੇ ਮੋਟਰਸਾਈਕਲ ਮੇਰੇ ਵਿਚ ਮਾਰਿਆ ਤੇ ਉਨ੍ਹਾਂ ਵਲੋਂ ਮੇਰੀ ਨਾਲ ਜ਼ਬਰਦਸਤੀ ਕੀਤੀ ਗਈ। ਡੀ.ਐਸ.ਪੀ. ਸੁਖਜਿੰਦਰ ਥਾਪਰ ਦਾ ਕਹਿਣਾ ਹੈ ਕਿ ਚਾਰਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਹੋਈ ਕਾਰ ਮਕਾਨ ਨਾਲ ਟਕਰਾਈ, ਬੱਚੇ ਸਮੇਤ 3 ਮੌਤਾਂ ਅਗਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਤੇ ਸਿਹਤ ਵਿਭਾਗ ਦਰਮਿਆਨ ਅਹਿਮ ਮੀਟਿੰਗ
Ad Position 24