11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੀਂਹ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਅਤੇ ਆਲੂਆਂ ਦੀ ਬਿਜਾਈ ਲੇਟ ਹੋਣ ਦਾ ਖਦਸ਼ਾ- ਕੰਗਣਵਾਲ

ਅਹਿਮਦਗੜ, 11 ਅਕਤੂਬਰ (ਸੁਖਜੀਤ ਸਿੰਘ ਖੇੜਾ)-ਹਾਲ ਹੀ ’ਚ ਪਏ ਮੀਂਹ ਕਾਰਨ ਪੱਕ ਕੇ ਸਿਰੇ ’ਤੇ ਪਹੁੰਚੀ ਹੋਈ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਿਤਾਉਂਦਿਆਂ ਬਲਾਕ ਕਾਂਗਰਸ ਦਿਹਾਤੀ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ ਨੇ ਕਿਹਾ ਕਿ ਇਸ ਮੀਂਹ ਕਾਰਨ ਘੱਟੋ ਘੱਟ 10 ਦਿਨ ਜੀਰੀ ਦੀ ਕਟਾਈ ਰੁਕ ਜਾਵੇਗੀ ਅਤੇ ਜੋ ਜੀਰੀਆਂ ਤੇਜ਼ ਹਵਾ ਕਾਰਨ ਧਰਤੀ ਤੇ ਡਿੱਗ ਪਈਆਂ ਹਨ, ਉਹਨਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਜੋ ਝੋਨਾ ਕੱਟ ਕੇ ਦਾਣਾ ਮੰਡੀਆਂ ਵਿੱਚ ਪਿਆ ਹੈ ਅਤੇ ਮੀਹ ਕਾਰਨ ਭਿੱਜ ਗਿਆ ਹੈ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ ।

Ad Position 21
No active advertisement
ਅਜੀਤ ਡੈਸਕ 12-10-2026
ਅਹਿਮਦਗੜ, 11 ਅਕਤੂਬਰ (ਸੁਖਜੀਤ ਸਿੰਘ ਖੇੜਾ)-ਹਾਲ ਹੀ ’ਚ ਪਏ ਮੀਂਹ ਕਾਰਨ ਪੱਕ ਕੇ ਸਿਰੇ ’ਤੇ ਪਹੁੰਚੀ ਹੋਈ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਿਤਾਉਂਦਿਆਂ ਬਲਾਕ ਕਾਂਗਰਸ ਦਿਹਾਤੀ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ ਨੇ ਕਿਹਾ ਕਿ ਇਸ ਮੀਂਹ ਕਾਰਨ ਘੱਟੋ ਘੱਟ 10 ਦਿਨ ਜੀਰੀ ਦੀ ਕਟਾਈ ਰੁਕ ਜਾਵੇਗੀ ਅਤੇ ਜੋ ਜੀਰੀਆਂ ਤੇਜ਼ ਹਵਾ ਕਾਰਨ ਧਰਤੀ ਤੇ ਡਿੱਗ ਪਈਆਂ ਹਨ, ਉਹਨਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਜੋ ਝੋਨਾ ਕੱਟ ਕੇ ਦਾਣਾ ਮੰਡੀਆਂ ਵਿੱਚ ਪਿਆ ਹੈ ਅਤੇ ਮੀਹ ਕਾਰਨ ਭਿੱਜ ਗਿਆ ਹੈ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ । ਉਹਨਾਂ ਅੱਗੇ ਕਿਹਾ ਕਿ ਇਸ ਮੀਂਹ ਕਾਰਨ ਆਲੂਆਂ ਦੀ ਬਜਾਈ ’ਤੇ ਵੀ ਬੁਰਾ ਅਸਰ ਪਵੇਗਾ । ਕਾਂਗਰਸ ਦਿਹਾਤੀ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਪ੍ਰਭਾਵਿਤ ਇਲਾਕਿਆਂ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਅਫ਼ਸਰ ਡਾ. ਵਿਸ਼ਾਲ ਨੇ ਟੀਮ ਸਮੇਤ ਪਿੰਡ ਖਾਈ ਦਾ ਦੌਰਾ ਕਰਕੇ ਪੀੜਤ ਪਸ਼ੂਆਂ ਦੀ ਜਾਂਚ ਕੀਤੀ ਅਗਲੀ ਖ਼ਬਰ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਅਕਾਲੀ ਦਲ ਦੀ ਸਰਕਾਰ ਜ਼ਰੂਰੀ- ਜਥੇਦਾਰ ਪੰਜਗਰਾਈਆਂ
Ad Position 24