ਮਲਿਕਅਰਜੁਨ ਖਡ਼ਗੇ ਮਾਮਲੇ ਨੂੰ ਲੈ ਕੇ ਹਾਈ ਕੋਰਟ ’ਚ ਸੁਣਵਾਈ ਹੁਣ 30 ਮਾਰਚ ਨੂੰ
ਸੰਗਰੂਰ, 26 ਨਵੰਬਰ (ਧੀਰਜ ਪਸ਼ੋਰੀਆ)-ਸੰਗਰੂਰ ਦੀ ਅਦਾਲਤ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖਡ਼ਗੇ ਸੰਬੰਧੀ ਕੀਤੀ ਸ਼ਿਕਾਇਤ ’ਤੇ ਸੰਗਰੂਰ ਦੀ ਇਕ ਅਦਾਲਤ ਵਲੋਂ ਜਾਰੀ ਕੀਤੇ ਗਏ ਜ਼ਮਾਨਤੀ ਵਾਰੰਟਾਂ ’ਤੇ ਅੱਜ ਹਾਈ ਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਹੁਣ ਅਗਲੀ ਤਰੀਕ 30 ਮਾਰਚ ਲਈ ਨਿਰਧਾਰਿਤ ਕੀਤੀ ਹੈ। ਉਕਤ ਜਾਣਕਾਰੀ ਐਡਵੋਕੇਟ ਅਦਿੱਤੀ ਗਰਗ ਨੇ ਦਿੱਤੀ।
ਐਡਵੋਕੇਟ ਅਦਿੱਤੀ ਗਰਗ ਗੱਲਬਾਤ ਕਰਦੇ ਹੋਏ। ਤਸਵੀਰ : ਮੁਕੇਸ਼ ਕੁਮਾਰ
27-11-2026