04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਿੰਗਲਾ ਪਰਿਵਾਰ ਨੇ ਰਾਹਗੀਰਾਂ ਲਈ ਮੱਕੀ ਦੀ ਰੋਟੀ ਅਤੇ ਸਾਗ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 03-01-2026
ਮੋਗਾ, 2 ਜਨਵਰੀ (ਅਸ਼ੋਕ ਬਾਂਸਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੰਗਲਾ ਪਰਿਵਾਰ ਨੇ ਨਵੇਂ ਸਾਲ ਨੂੰ ਮਨਾਉਣ ਲਈ ਨਹਿਰੂ ਪਾਰਕ ਚੌਕ ਨੇੜੇ ਚਾਹ ਅਤੇ ਬਿਸਕੁਟਾਂ ਦਾ ਸਵੇਰ ਦਾ ਲੰਗਰ ਲਗਾਇਆ | ਇਸ ਤੋਂ ਬਾਅਦ, ਰਾਹਗੀਰਾਂ ਨੂੰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਲੰਗਰ ਵੰਡਿਆ ਗਿਆ | ਸਵੇਰੇ ਨਵੇਂ ਸਾਲ ਦੇ ਆਗਮਨ 'ਤੇ ਪ੍ਰਾਰਥਨਾ ਕੀਤੀ ਗਈ ਅਤੇ ਸਾਰਿਆਂ ਦੀ ਭਲਾਈ ਲਈ ਅਰਦਾਸ ਕਰਨ ਤੋਂ ਬਾਅਦ, ਲੰਗਰ ਵੰਡਿਆ ਗਿਆ | ਇਸ ਮੌਕੇ ਸੰਜੀਵ ਸਿੰਗਲਾ (ਸੋਨੂੰ), ਸ਼ਵੇਤਾ ਸਿੰਗਲਾ, ਸੇਜਲ ਸਿੰਗਲਾ ਅਤੇ ਹੋਰਾਂ ਨੇ ਰਾਹਗੀਰਾਂ ਨੂੰ ਲੰਗਰ ਵੰਡਿਆਂ |
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਬਣੀ ਕੈਨੇਡਾ ਵੀਜ਼ਾ ਸਫਲਤਾ ਦੀ ਭਰੋਸੇਮੰਦ ਪਹਿਚਾਣ-ਗੁਰਮਿਲਾਪ ਸਿੰਘ ਡੱਲਾ <br/> ਅਗਲੀ ਖ਼ਬਰ ਧਰਮਕੋਟ ਤਹਿਸੀਲ 'ਚ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24